ਹੈਰਾਨੀਜਨਕ !! ਪੰਜਾਬ ਦੀ ਧਰਤੀ ਤੇ 40 ਲੱਖ ਤੋਂ ਵੀ ਵੱਧ ਲੋਕ ਮਾਨਸਿਕ ਰੋਗੀ – ਪਰ ! ਕਾਰਨ – ਅੱਗੇ ਪੜੋ -:

1740

ਪੰਜਾਬ ਦੀ ਧਰਤੀ ਤੇ 40 ਲੱਖ ਤੋਂ ਵੀ ਵੱਧ ਲੋਕ ਮਾਨਸਿਕ ਰੋਗੀ , ਜਿੰਨਾਂ ਨੂੰ ਲੋਕੀ ਭੂਤ ਪ੍ਰੇਤ ਚਿੰਬੜਨਾ,ਟੂਣਾ ਕਰਤਾ,ਮੰਗਲਵਾਰ, ਵੀਰਵਾਰ, ਸ਼ਨੀਵਾਰ,ਇਹੋ ਜੇ ਅੰਧਵਿਸ਼ਵਾਸ਼ਾਂ ਵਿੱਚ ਪਏ ਹੋਏ ਨੇ। ਜਿਹੜੇ ਬੱਚਿਆਂ ਦੇ ਮਾਤਾ ਪਿਤਾ ਇਹ ਵਹਿਮ ਕਰਦੇ ਹੋਣ ਵੀ ਛਿੱਕ ਮਾਰਤੀ, ਖਾਲੀ ਘੜਾ ਟੱਕਰ ਗਿਆ, ਕੁੱਤਾ ਕੰਨ ਮਾਰ ਗਿਆ,ਪੈਂਚਕਾਂ,ਸ਼ਰਾਧ,ਸੂਰਜ ਗ੍ਰਹਿਣ, ਚੰਦਰ ਗ੍ਰਹਿਣ,ਮੰਗਲ,ਵੀਰ,ਸ਼ਨੀ, ਨੂੰ ਮਾੜਾ ਕਹਿਣਾ, ਉਨਾਂ ਦੇ ਬੱਚੇ ਸੁਭਾਵਿਕ ਤੌਰ ਤੇ ਕਮਜੋਰ ਹੋਣਗੇ। ਪੰਜਾਬ ਦੇ ਸਿੱਖ ਗੁਰਦੁਆਰੇ ਵੀ ਜਾਂਦੇ ਐ ਤੇ ਹੋਰ ਵੀ ਕਈ ਥਾਵਾਂ ਤੇ ਮੜੀਆਂ, ਕਬਰਾਂ, ਜਠੇਰਿਆਂ ਦੇ ਮੇਲੇ, ਰੋਡੇ ਸ਼ਾਹ ਦੇ ਮੇਲੇ,ਕੋਈ ਖੀਰ ਖਾਂਦਾ,ਕੋਈ ਸ਼ਰਾਬ ਪੀਂਦੈ,ਕੋਈ ਬੱਕਰਿਆਂ ਵਾਲਾ,ਪਤਾ ਨੀ ਕਿੰਨੇ ਕੁ ਪੀਰ ਬਣਾਈ ਬੈਠੇ ਐ। ਆਪਾਂ ਇੱਕ ਅਕਾਲ ਪੁਰਖ ਦੇ ਪੁਜਾਰੀ ਹਾਂ,ਜਿਹੜਾ ਨਿਰਭਉ ਤੇ ਨਿਰਵੈਰ ਹੈ। ਜਿਹੜਾ ਨਿਰਭਉ ਤੇ ਨਿਰਵੈਰ ਅਕਾਲ ਪੁਰਖ ਦਾ ਪੁਜਾਰੀ ਐ,ਉਹ ਕਬਰਾਂ, ਮੜੀਆਂ, ਦਿਨ,ਤਿਉਹਾਰਾਂ, ਪਾਂਧੇ, ਪੱਤਰੀਆਂ, ਦਾ ਨੀ ਹੋ ਸਕਦਾ। ਜਿਹੜਾ ਸਾਡੇ ਚਾਰ ਚੁਫੇਰੇ ਜਾਲ ਵਿਛਿਆ ਹੋਇਆ ਹੈ,ਕਬੀਰ ਜੀ ਕਹਿੰਦੇ ਹਨ “ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ” ਅਰਥ ਇੱਕ ਇੱਕ ਨੂੰ ਫਸਾਉਣ ਵਾਸਤੇ 50-50 ਬਾਬੇ ਬੈਠੇ ਨੇ ਇਸ ਮੁਲਕ ਵਿੱਚ। ਸਭ ਤੋਂ ਵੱਡੇ ਵੈਦ ਵੈਦਾਂ ਸਿਰ ਵੈਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ। (ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ–ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel–Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ Sikh Media Of Punjab)