ਅਨੰਦਪੁਰ ਸਾਹਿਬ ਦਾ ਮਤਾ ਕੀ ਹੈ?…| ਕੀ ਸਨ 18 ਮਤੇ ਜਰੂਰ ਪੜ੍ਹੋ ਜੀ ਅਤੇ ਸ਼ੇਅਰ ਕਰੋ

1634

ਅਸਲ ਜਾਣਕਾਰੀ ਤੋਂ ਵਾਂਝੇ ਕੁਜ ਸ਼ਰਾਰਤੀ ਅਨਸਰ ਜਿਹਨਾਂ ਉਤੇ ਹਿੰਦੂ ਸੋਚ ਭਾਰੂ ਹੈ ਉਹ ਜੂਨ ਦਾ ਮਹੀਨਾਂ ਸ਼ੁਰੂ ਹੁੰਦਿਆਂ ਹੀ ਬਾਬਾ ਜਰਨੈਲ ਸਿੰਘ ਖਿਲਾਫ ਆਪਣੀਂ ਅੰਦਰ ਦੀ ਗੰਦੀ ਭੜਾਸ ਕੱਢਣਾ ਸ਼ੁਰੂ ਕਰ ਦਿੰਦੇ ਹਨ ਪਰ ੳੁਹਨਾਂ ਦੀ ਨਾ ਸਮਝੀ ਕਿ ਉਹ ਅਸਲ ਚ ਪੰਜਾਬ ਦੇ ਹੱਕਾਂ ਦਾ ਹੀ ਵਿਰੋਧ ਕਰ ਰਹੇ ਹੁੰਦੇ ਹਨ ਪੰਜਾਬ ਕੇਵਲ ਸਿਖਾਂ ਦਾ ਨਹੀਂ ਕੁੱਲ ਮਜਹਬਾਂ ਦੇ ਸਾਂਝੇ ਭਾਈਚਾਰੇ ਦਾ ਹੈ ਇਸੇ ਪੰਜਾਬ ਦੇ ਹੱਕਾਂ ਲੲੀ ਬਾਬਾ ਜਰਨੈਲ ਸਿੰਘ ਨੇ ਅਵਾਜ ਚੱਕੀ ਸੀ ਜਿਸਨੂੰ ਸਰਕਾਰੀ ਤਾਕਤਾਂ ਨੇ ਕੁਚਲਣਾਂ ਹੀ ਮੁਨਾਸਬ ਸਮਝਿਆ।ਕਿਸੇ ਕੌਮ ਦੀ ਨਸਲਕੁਸ਼ੀ ਉਸ ਵੇਲੇ ਹੀ ਹੋਵੇਗੀ ਜਦੋਂ ਉਹ ਸਰਕਾਰ ਤੋਂ ਆਪਣੀਆਂ ਹੱਕ ਮੰਗੇਗੀ ..!! ਇਹ ਉਹ ਸਾਡੇ ਸਾਰਿਆਂ ਪੰਜਾਬੀਆਂ ਦੇ ਸਾਂਝੇ ਹੱਕ ਸਨ ਜੋ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਸਰਕਾਰ ਕੋਲੋ ਮੰਗੇ ਅਤੇ ਸਰਕਾਰ ਨੇ ਸਾਡੇ 1978 ਤੋਂ ਲੈਕੇ ਹੁਣ ਤੱਕ 1,75000 ਸਿੱਖ ਭੈਣ ਭਰਾ ਸ਼ਹੀਦ ਕੀਤੇ। ਗੁਰਦੁਆਰੇ ਤੋੜੇ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟੀਆਂ ਪੋਥੀਆਂ ਦੀ ਬੇਅਦਬੀ ਕੀਤੀ ਜੋ ਹੱਥ ਜੋੜ ਕੇ ਮੰਗੇ ਸੀ ਸਰਕਾਰ ਕੋਲੋ ਉਹਨਾ ਦਾ ਬਦਲ ਅਕਾਲ ਤਖਤ ਤੇ ਹਮਲਾ ਸੀ ੳੁਹ ਵੀ ਬਾਦਲ ਤੇ ਟੌਹੜਾ ਦੱਲ ਦੀਆਂ ਭੇਜੀਆਂ ਚਿੱਠੀਆਂ ਜੋ ਗਵਾਹੀ ਭਰਦੀਆਂ ਹਨ ਅਤੇ ਹਿੰਦੂਆਂ ਵਲੌਂ ਕੀਤੇ ਮੁਜਹਰੇ। ਮਤੇ ਹੇਠ ਲਿਖੇ ਸਨ. 1. ਸਿੱਖਾਂ ਨੇ ਦੇਸ਼ ਦੀ ਅਜਾਦੀ ਲਈ 94% ਕੁਰਬਾਨੀਆਂ ਕੀਤੀਆਂ, ਸੋ ਇਹ ਗੱਲ ਨੂੰ ਮੁੱਖ ਰੱਖਦਿਆਂ ਅਮੇਰਿਕਾ ਕੈਨੇਡਾ ਵਾਂਗ ਪੰਜਾਬ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ। 2.ਪੰਜਾਬ ਵਿੱਚੋ ਲੰਘਦੇ ਦਰਿਆਵਾਂ ਨੂੰ ਇੰਟਰਨੈਸ਼ਨਲ ਕਾਨੂੰਨ ਅਨੁਸਾਰ ਪਹਿਲਾਂ ਪਾਣੀਆਂ ਦੇ, ਕਬਜੇ ਦਾ ਹੱਕ ਪੰਜਾਬ ਨੂੰ ਦਿੱਤਾ ਜਾਵੇ। 3.ਦੇਸ਼ ਦੇ ਕਾਨੂੰਨੀ ਨੋਟਾਂ ਤੇ 1947 ਤੋ ਪਹਿਲਾਂ ਫਾਂਸੀ ਚੜਨ ਵਾਲੇ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਂਣ ਜੋ.ਕਿ.ਹੁਣ ਸਿਰਫ ਗਾਂਧੀ ਦੀ ਲੱਗੀ ਹੈ 4. ਹਿੰਦੂਆਂ ਦੇ ਚਾਰ ਧਾਰਮਿਕ ਅਸਥਾਂਨ (ਮੀਟ ਸ਼ਰਾਬ ਤੰਬਾਕੂ ਨਹੀ ਵਰਤੇ ਜਾਂਦੇ) ਪਵਿੱਤਰ ਸ਼ਹਿਰ ਐਲਾਨੇ ਗਏ ਹਨ ਜਿਵੇ ਹਰਿਦੁਆਰ ਰਿਸ਼ੀਕੇਸ਼ ਬਗੈਰਾ,ਇਸੇ ਤਰਾਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। 5.ਪੰਜਾਬ ਵਿੱਚ ਪੈਦਾ ਹੋਣ ਵਾਲੀ ਹਰ ਫਸਲ ਜਿਵੇ ਕਣਕ ਝੋਨਾਂ ਦੀ ਕੀਤਮ ਪੰਜਾਬ ਸਰਕਾਰ ਤੈਅ ਕਰੇਗੀ। ਤਾਂ ਜੋ ਸੈਂਟਰ ਸਰਕਾਰ ਆਪਣੀ ਮਨਮਰਜੀ ਦੇ ਭਾਅ ਦੇ ਨਾਂ ਖਰੀਦ ਸਕੇ, ਜਿਵੇ ਕਿ ਅੱਜ ਖਰੀਦ ਰਹੀ ਹੈ ਮਨਮਰਜੀ ਨਾਂਲ। 6.ਹਿੰਦੂਆਂ ਦੇ ਚਾਰ ਵੱਡੇ ਧਾਂਮਾਂ ਉੱਤੇ, ਚਾਰ ਵੱਡੇ ਅਕਾਸ਼ਬਾਂਣੀ ਟ੍ਰਾਂਸਮੀਟਰ 24 ਘੰਟੇ ਚੱਲਦੇ ਹਨ, ਸੋ ਇਸ ਤਰਾਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਟ੍ਰਸਮੀਟਰ ਲਾਇਆ ਜਾਵੇ ਤਾਂ ਜੋ ਸਾਰੇ ਦੂਰ ਦੂਰ ਦੁਰਾਡੇ ਸਿੱਖ ਗੁਰਬਾਂਣੀ ਸੁਣ ਸਕਣ ਜਿਸ ਦਾ ਖਰਚਾ ਵੀ ਸਿੱਖ ਆਪ ਦੇਣਗੇ |7 .ਜੋ 1947ਤੋ ਪਹਿਲਾਂ ਅੰਗਰੇਜਾਂ ਦੇ ਰਾਜ ਵਿੱਚ ਕੋਈ ਪੰਜਾਬੀ ਫਾਂਸੀ ਚੜਿਆ ਉਸਦੀ ਸ਼ਹੀਦੀ ਵਾਲੇ ਦਿਨ ਉਸ ਇਲਕੇ ਵਿੱਚ ਫੰਡ ਵੰਡੇ ਜਾਂਣ। 8. ਸਰਕਾਰੀ ਤੌਰ ਤੇ ਸਮਾਂਰੋਹ ਕੀਤੇ ਜਾਂਣ ਤਾਂ ਜੋ ਸ਼ਹੀਦ ਦੀ ਸ਼ਹੀਦੀ ਦਾ ਮਾਂਣ ਇਲਾਕੇ ਵਿੱਚ ਬਰਕਰਾਰ ਹੋਵੇ। 9.ਚੰਡੀਗੜ ਅਤੇ ਸਾਰੇ ਪੰਜਾਬੀ ਬੋਲਦੇ ਇਲਾਕੇ ਜੋ.ਕਿ ਅਜਾਦੀ ਤੋ.ਪਹਿਲਾਂ ਪੰਜਾਬ ਵਿੱਚ ਸਨ ਪੰਜਾਬ ਨੂੰ ਦਿੱਤੇ ਜਾਂਣ। 10. ਬੀ ਏ. ਜਾਂ ਐਮ ਏ ਜਾਂ ਇਸ ਤੋ ਵੱਧ ਪੜਾਈ ਕਰਨ ਵਾਲੇ ਨੂੰ, ਜਿੰਨਾਂ ਚਿਰ ਉਸ ਨੂੰ ਨੌਕਰੀ ਨਹੀ ਮਿਲਦੀ, ਗੁਜਾਰੇ ਜੋਗਾ ਭੱਤਾ ਦਿੱਤਾ ਜਾਵੇ ਤਾਂ ਜੋ.ਪੰਜਾਬ ਦੇ ਲੋਕਾਂ ਵਿੱਚ ਪੜਾਈ ਦਾ ਉਤਸ਼ਾਹ ਬਣੇਂ। 11. ਸਿੱਖ ਗੁਰੂਆਂ ਦੇ ਖਿਲਾਫ ਬੋਲਣ ਵਾਲੇ ਡੇਰੇਆਂ ਨੂੰ ਕਦੇ ਵੀ ਕੇਂਦਰ ਸਰਕਾਰ ਕਿਤੇ ਵੀ ਪ੍ਰੋਗਰਾਂਮ ਕਰਨ ਦੀ ਮਨਾਂਹੀ ਕਰ ਦੇਵੇ। 12.ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗ ਲਾਉਣ ਵਾਲੇ ਉੱਤੇ ਕਤਲ ਦਾ ਮੁੱਕਦਮਾਂ ਦਰਜ ਹੋਵੇ ਕਿਉਂ ਕਿ ਅਸੀ ਇਹਨਾਂ ਨੂੰ ਹਾਜਰ ਨਾਜਰ ਗਿਆਰਵੇ ਗੁਰੂ ਮੰਨਦੇ ਹਾਂ। 13. ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਰੀਬ ਦੁਕਾਨਦਾਰ ਜੋ.ਕਿ ਬਹੁਤੇ ਹਿੰਦੂ ਹਨ ਉਹਨਾਂ ਦੀ ਚੂੰਗੀ ਅਤੇ ਦੁਕਾਨਾਂ ਦਾ ਟੈਕਸ ਮੁਆਫ ਕੀਤਾ ਜਾਵੇ। 14. ਪੰਜਾਬ ਤੋ ਬਾਹਰ ਵੱਸਦੇ ਅਮੀਰ ਪੰਜਾਬੀਆਂ ਨੂੰ ਪੰਜਾਬ ਵਿੱਚ ਪੈਸਾ ਲਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਪਹਿਲ ਦੇ ਅਧਾਰ ਦੇ ਸਹੂਲਤਾਂ ਅਤੇ ਸੁਰੱਖਿਆ ਦਿੱਤੀ ਜਾਵੇ। 15. ਹਥਿਆਰ ਲ਼ੈਣ ਲਈ ਲਾਈਸੈਂਸ ਬਣਾਂਉਣ ਦਾ ਤਰੀਕਾ ਅਸਾਨ ਕੀਤਾ ਜਾਵੇ। 16.ਪੰਜਾਬ ਵਿੱਚ ਚੰਗਿ ਪੜਾਈ ਕਰਨ ਵਾਲਿਆਂ ਲਈ ਜਿਆਦਾ ਵਜੀਫੇ ਅਤੇ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਵੱਡੇ ਇਨਾਂਮ ਵੰਡੇ ਜਾਂਣ। 17. ਅਫੀਮ ਅਤੇ ਡੋਡੇ ਖਾਂਣ ਵਾਲਿਆਂ ਦੇ ਲਾਈਸੈਂਸ ਬਣਾਂਏ ਜਾਂਣ ਤਾਂ ਜੋ ਪੰਜਾਬ ਦਿ ਨਵੀ ਪਨੀਰੀ ਨੂੰ ਇਸ ਤੋ ਬਚਾਇਆ ਜਾ ਸਕੇ ਭਾਵ ਖੁੱਲੇਆਂਮ ਬਿਨਾਂ ਲਾੲੀਸੈਂਸ ਕਿਸੇ ਨੂੰ.ਵੀ ਖਾਣ ੳਤੇ ਵੇਚਣ ਦੀ ਸਖਤ ਮਨਾਹੀ ਹੋਵੇ
18. ਪੁਲਿਸ ਦੀਆ ਤਾਕਤਾ ਘਟਾਈਆਂ ਜਾਂਣ ਔਰਤਾਂ ਨੂੰ ਕਿਸੇ ਵੀ ਦੋਸ਼ ਵਿੱਚ ਫੜੇ ਜਾਂਣ ਤੇ ਪੁਲਿਸ ਸਟੇਸ਼ਨ ਨਾਂ ਲੈ ਕੇ ਜਾਇਆ ਜਾਵੇ ਕਿਉਕਿ ਉੱਥੇ ਔਰਤਾਂ ਦਿ ਬੇਪੱਤੀ ਹੁੰਦੀ ਹੈ।ਇਹਨਾਂ ਵਿੱਚ ਨਾ ਤਾਂ ਅੱਤਵਾਦੀਆਂ ਵਾਲੀ ਜਾਂ ਵੱਖਵਾਦੀਆਂ ਵਾਲੀ ਗੱਲ ਬਿਲਕੁਲ ਵੀ ਨਹੀੰ ਸੀ, ਸਿਰਫ ਤਿੰਨ ਚਾਰ ਮੰਗਾਂ ਖਾਸ ਸਿੱਖ ਧਰਮ ਨੂੰ ਲੈਕੇ ਹਨ ਜਿਹਨਾਂ ਨਾਲ ਕਿਸੇ ਦਾ ਨੁਕਸਾਨ ਨਹੀ ਸੀ ਹੋ ਰਿਹਾ ਬਾਕੀ ਸਭ ਪੰਜਾਬੀਆਂ ਵਾਸਤੇ ਸਾਝੀਅਾਂ ਮੰਗਾਂ ਸਨ ਜੇ ਇਹ ਮੰਗਾਂ ਪੂਰੀਆਂ ਹੋ ਜਾਂਦੀਆਂ ਅੱਜ ਸਾਡੇ ਨੌਜਵਾਂਨ ਬੇਰੁਜਗਾਰ ਅਤੇ ਵਿਦੇਸ਼ਾਂ ਵਿੱਚ ਧੱਕੇ ਨਾ ਖਾਂਦੇ ਕਿਸਾਨ ਆਤਮਹੱਤਿਆ ਨਾਂ ਕਰਦੇ ਧੀਆਂ ਭੈਣਾਂ ਦੀਆ ਇੱਜਤਾਂ ਨਾਂ ਲੁੱਟ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਂ ਸੜਦੇ ਪੰਜਾਬ ਵਿੱਚ ਪਖੰਡੀ ਸਾਦਾਂ ਦੇ ਵੱਗ ਨਾਂ ਤੁਰੇ ਫਿਰਦੇ ਪੰਜਾਬ ਦੇ ਨੌਜਵਾਂਨ ਨਸ਼ੇ ਨੂੰ ਨਾ ਲਗਦੇ ਇਹ ਪੰਜਾਬ ਅੱਜ ਸੋਨੇ ਦੀ ਚਿੜੀ ਹੋਣਾਂ ਸੀ ਵਧੇਰੇ ਤਰੱਕੀ ਤੇ ਹੋਣਾਂ ਸੀ ਪਰ ਇਹ ਮੰਗਾਂ ਮੰਗਣ ਉੱਤੇ ਸਿੱਖਾ ਉੱਪਰ ਅੱਤਵਾਦ ਦਾ ਠੱਪਾ ਲਾ ਕੇ ਸਿੱਖਾ ਨੂੰ ਮਾਰਿਅਾ ਨਕਲੀ ਪੁਲਿਸ ਮੁਕਾਬਲੇ ਅਤੇ ਉਦੋ ਤੋ ਹੁਣ ਤੱਕ 1,75,000 ਤੋਂ ਵੱਧ ਸਿਖ ਮਾਰਿਆ ਗਿਆ। ਇਸ ਤਰਾ ਕੌਮ ਦੀ ਨਸਲਕੁਸ਼ੀ ਹੋਈ ਹੁਣ ਸਿਖ ਅੱਤਵਾਦੀ ਹੋ ਗੲੇ………॥ ਹਰ ਇਕ ਪੰਜਾਬੀ ਤੱਕ ਜਾਣਕਾਰੀ ਪਹੁੰਚਾਉਣ ਲਈ ਕ੍ਰਿਪਾ ਕਰਕੇ ਪੋਸਟ ਨੂੰ ਸ਼ੇਅਰ ਕਰੋ ਜੀ। – ਅਰਵਿੰਦਰ ਸਿੰਘ Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.