ਸ਼ਹੀਦੀ ਦਿਹਾੜਾ ਤੂਫਾਨਾਂ ਦਾ ਸ਼ਾਹ ਅਸਵਾਰ – ਭਾਈ ਕਰਤਾਰ ਸਿੰਘ ਸਰਾਭਾ 16 NOV 1915 – ਸ਼ੇਅਰ ਕਰੋ

343

ਸ਼ਹੀਦੀ ਦਿਹਾੜਾ ਤੂਫਾਨਾਂ ਦਾ ਸ਼ਾਹ ਅਸਵਾਰ – ਭਾਈ ਕਰਤਾਰ ਸਿੰਘ ਸਰਾਭਾ 16 NOV 1915 — ਸਦਾ ਜੀਵਣਾ ਨਹੀ ਜਹਾਨ ਅੰਦਰ.. ਖਿਲੀ ਰਹੇਗੀ ਸਦਾ ਗੁਲਜ਼ਾਰ ਨਾਂਹੀ..-ਰੰਗ ਬਦਲਦੀ ਰਹੇਗੀ ਸਦਾ ਕੁਦਰਤ..ਬਣਦਾ ਵਕਤ ਕਿਸੇ ਦਾ ਯਾਰ ਨਾਂਹੀ..ਹੋਸੀ ਧਰਮ ਦੀ ਜਿੱਤ ਅਖੀਰ ਬੰਦੇ..ਬੇੜੀ ਪਾਪ ਦੀ ਲੱਗਣੀ ਪਾਰ ਨਾਂਹੀ..ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ.. ਅਸੀ ਆਪਣੀ ਆਪ ਨਿਭਾ ਦੇੲਾਂਗੇ..ਦੁੱਖ ਝਲਾਂਗੇ ਹੱਸ ਕਿ ਵਾਂਗ ਮਰਦਾ.. ਨਾਲ ਖੁਸ਼ੀ ਦੇ ਸੀਸ ਲਗਾ ਦੇੲਾਂਗੇ..ਖਾਤਰ ‘ਧਰਮ’ ਦੀ ਜਿੰਦ ਕੁਰਬਾਨ ਕਰਕੇ..ਜੜ ਜੁਲਮ ਦੀ ਪੁੱਟ ਦਿਖਾ ਦੇੲਾਂਗੇ…ਥੋੜੇ ਦਿਨਾਂ ਤਾਂਹੀ ਹੀ ਬੇੜਾ ਪਾਰ ਹੋ ਸੀ.. ਸਰੋਂ ਹੱਥ ਤੇ ਅਸੀ ਜਮਾ ਦੇੲਾਂਗੇ..ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ…ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂ…ਫਾਂਸੀ, ਤੋਪ, ਬੰਦੂਕ ਅਤੇ ਤੀਰ ਬਰਛੀ… ਕੱਟ ਸਕਦੀ ਨਹੀ ਤਲਵਾਰ ਸਾਨੂ…ਸਾਡੀ ਆਤਮਾ ਸਦਾ ਅਡੋਲ ਵੀਰੋ…ਕਰੂ ਕੀ ਤੁਫੰਗ ਦਾ ਵਾਰ ਸਾਨੂ…”ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ…ਜਿਸਦੇ ਚਮਕ ਦੀ ਨੇਕ ਮਿਸਾਲ ਸਾਨੂ…”ਭਾਈ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ…।। ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

ਅੱਜ ਸਿਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਨ ਹੈ 16 ਨਵੰਬਰ 1915 ਸਿੱਖ ਇਤਿਹਾਸਕਾਰ ਸਿਰਦਾਰ ਅਜਮੇਰ ਸਿੰਘ ਜੀ ਤੋਂ ਸੁਣੋ ਉਹਨਾਂ ਬਾਰੇ….

Posted by SIkh Media Of Punjab on Thursday, 15 November 2018