ਇਸ ਬੱਚੀ ਨੇ ਵੱਡੇ ਵੱਡਿਆਂ ਨੂੰ ਪਾਇਆ ਚੱਕਰਾਂ ‘ਚ – ਵੇਖੋ ਵੀਡੀਓ ਤੇ ਸ਼ੇਅਰ ਕਰੋ

631

ਇਸ ਬੱਚੀ ਦੀ ਇੱਕ ਵੀਡੀਓ ਅੱਜ ਕੱਲ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਛੋਟੀ ਜਿਹੀ ਬੱਚੀ ਕੋਲ ਗੁਰਬਾਣੀ ਦਾ ਪੂਰਾ ਭੰਡਾਰ ਹੈ।ਇਸ ਵੀਡੀਓ ਵਿੱਚ ਬੱਚੀ ਆਪਣੀ ਮਾਤਾ ਨੂੰ ਸਮਝਾ ਰਹੀ ਹੈ ਕਿ ਜੇਕਰ ਉਸ ਰੱਬ ਦਾ ਨਾਮ ਜਪਾਂਗੇ ਤਾਂ ਸੁਖੀ -ਸੁਖੀ ਆਪਣੇ ਘਰ ਚਲੇ ਜਾਵਾਂਗੇ ਪਰ ਜੇ ਨਹੀਂ ਜਾਪ ਕਰਾਂਗੇ ਤਾਂ ਸੁਖੀ ਸੁਖੀ ਘਰ ਨਹੀਂ ਜਾਵਾਂਗੇ ,ਜਿਸ ਕਰਕੇ ਅਸੀਂ ਜੂਨਾਂ ਦੇ ਗੋਲ -ਗੋਲ ਚੱਕਰ ਵਿੱਚ ਫਸ ਜਾਵਾਂਗੇ ਅਤੇ ਫਿਰ ਤੁਹਾਡੇ ਕੋਲੋ ਬੜਾ ਔਖਾ ਨਿਕਲਿਆ ਜਾਣਾ |ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website. ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ |

ਇਸ ਬੱਚੀ ਨੇ ਵੱਡੇ ਵੱਡਿਆਂ ਨੂੰ ਪਾਇਆ ਚੱਕਰਾਂ ‘ਚ – ਵੇਖੋ ਵੀਡੀਓ ਤੇ ਸ਼ੇਅਰ ਕਰੋ

ਇਸ ਬੱਚੀ ਨੇ ਵੱਡੇ ਵੱਡਿਆਂ ਨੂੰ ਪਾਇਆ ਚੱਕਰਾਂ ‘ਚ – ਵੇਖੋ ਵੀਡੀਓ ਤੇ ਸ਼ੇਅਰ ਕਰੋ

Posted by Punjab Topic on Sunday, 4 November 2018