ਸੱਚ ਸੁਣਨਾ ਔਖਾ | ਢੱਡਰੀਆਂ ਵਾਲੀਆਂ ਨੇ ਬਿਨ੍ਹਾ ਕਿਸੇ ਡਰੌਂ ਡੇਰਾ ਬਿਆਸ ਬਾਰੇ ਦੱਸੀ ਹੈਰਾਨ ਕਰਨ ਵਾਲੀ ਸੱਚਾੲੀ – ਜਰੂਰ ਸੁਣੋ ਅਤੇ ਸ਼ੇਅਰ ਕਰੋ

8198

ਸੱਚ ਸੁਣਨਾ ਔਖਾ II ਢੱਡਰੀਆਂ ਵਾਲੀਆਂ ਨੇ ਬਿਨ੍ਹਾ ਕਿਸੇ ਡਰੌਂ ਡੇਰਾ ਬਿਆਸ ਬਾਰੇ ਦੱਸੀ ਹੈਰਾਨ ਕਰਨ ਵਾਲੀ ਸੱਚਾੲੀ – ਜਰੂਰ ਸੁਣੋ ਅਤੇ ਸ਼ੇਅਰ ਕਰੋ  ਬਿਆਸ ਡੇਰੇ ਦੇ ਨੇੜੇ ਪਿੰਡ ਢਿੱਲਵਾਂ ਵਿੱਚ ਹੋਇਆ ਗੁਰਮਤਿ ਸਮਾਗਮ – ਲੈਂਡ ਮਾਫੀਆ ਤੇ ਬੋਲੇ ਢੱਡਰੀਆਂ ਵਾਲੇ.. ਡੇਰਾਵਾਦ ਦਾ ਹੱਲ ਤਾਂ ਧਰਮ ਪ੍ਰਚਾਰ ਹੀ ਹੈ,ਅਤੇ ਲੋਕਾਂ ਦਾ ਡੇਰਾਵਾਦ ਨਾਲ ਜੁੜਨ ਦੇ ਮੁੱਢਲੇ ਕਾਰਨ ਜਾਨਣ ਦੀ ਵੀ ਲੋੜ ਹੇ, ਹਥਿਆਰਬੰਦ ਸੰਘਰਸ਼ ਹਰ ਗੱਲ ਦਾ ਹੱਲ ਨਹੀਂ ਹੁੰਦਾ, ਕਦੇ ਕਦੇ ਇਨਸਾਨ ਆਪਣੀ ਵਡੀਆਂ ਮੁਸ਼ਕਲਾਂ ਦਾ ਹੱਲਵੀ ਮੁਸ਼ਕਲ ਹੱਲ ਸੋਚਦਾ ਹੈ, ਪਰ ਕਦੇ ਕਦੇ ਓਨ੍ਹਾਂ ਦੇ ਹੱਲ ਬੜੇ ਅਸਾਨ ਹੁੰਦੇ ਹਨ, ਪਰ ਸਾਡਾ ਓਨਾ ਵੱਲ ਧਿਆਨ ਨਹੀਂ ਜਾਂਦਾ, ਤੇ ਅਸੀਂ ਓੁਨਾਂ ਮੁਸ਼ਕਲਾ ਨੂੰ ਹੋਰ ਵੀ ਮੁਸ਼ਕਲ ਕਰ ਲੇਂਦੇ ਹਾਂ।  ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ Video Vekho ji –

Dhadrian Wale

ਢੱਡਰੀਆਂ ਵਾਲੀਆਂ ਨੇ ਬਿਨ੍ਹਾ ਕਿਸੇ ਡਰੌਂ ਡੇਰਾ ਬਿਆਸ ਬਾਰੇ ਦੱਸੀ ਹੈਰਾਨ ਕਰਨ ਵਾਲੀ ਸੱਚਾੲੀ – ਜਰੂਰ ਸੁਣੋ ਅਤੇ ਸ਼ੇਅਰ ਕਰੋ

Posted by Punjab Press on Sunday, 28 October 2018