ਆ ਵੇਖਲੋ !! ਚੋਰਾਂ ਨੇ ਤਾਂ ਗੁਰੂ ਦਾ ਘਰ ਵੀ ਨੀ ਛੱਡਿਆ……ਗੋਲਕ ਹੀ ਚੁੱਕ ਕੇ ਲੈ ਗਏ ਚੋਰ

230

ਪਿੰਡ ਡੱਲਾ ਗੋਰੀਆ ਵਿਚ ਬੇਖੌਫ ਚੋਰਾਂ ਨੇ ਗੁਰਦੁਆਰਾ ਸਾਹਿਬ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਿਆ ਅਤੇ ਗੁਰਦੁਆਰਾ ਸਾਹਿਬ ‘ਚ ਰੱਖੀ ਗੋਲਕ ਹੀ ਚੋਰੀ ਕਰਕੇ ਰਫੂਚੱਕਰ ਹੋ ਗਏ। ਚੋਰਾਂ ਦੀ ਇਹ ਸ਼ਰਮਨਾਕ ਘਟਨਾ ਗੁਰਦੁਆਰਾ ਸਾਹਿਬ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਇਸ ਵਾਰਦਾਤ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪਾਠ ਕਰਨ ਗੁਰਦੁਆਰੇ ‘ਚ ਆਇਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਚੋਰਾਂ ਨੇ ਸਿਰਫ ਚੋਰੀ ਨਹੀਂ ਕੀਤੀ ਸਗੋਂ ਚੱਪਲਾਂ ਸਮੇਤ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਕੇ ਮਰਿਆਦਾ ਵੀ ਭੰਗ ਕੀਤੀ ਹੈ। ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ

ਗੁਰਦੁਆਰਾ ਸਾਹਿਬ 'ਚ ਚੋਰੀ, ਗੋਲਕ ਹੀ ਚੁੱਕ ਕੇ ਲੈ ਗਏ ਚੋਰ

ਗੁਰਦੁਆਰਾ ਸਾਹਿਬ 'ਚ ਚੋਰੀ, ਗੋਲਕ ਹੀ ਚੁੱਕ ਕੇ ਲੈ ਗਏ ਚੋਰ

Posted by JagBani on Friday, 28 September 2018

ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ