ਜੋਤਿਸ ਆਪਣੀ ਹੀ ਕੁੰਡਲੀ ਬਾਰੇ ਜਾਣ ਨਾ ਸਕਿਆ….ਅੱਗੇ ਪੜ੍ਹੋ -:

294

ਜੀ ਹਾਂ ਇਹ ਭਾਣਾ ਸੰਗਰੂਰ ਜ਼ਿਲ੍ਹੇ ਦੇ ਸਭ ਤੋਂ ਮਸ਼ਹੂਰ ਸ਼ਹਿਰ ਸੁਨਾਮ ਦੇ ਜੋਤਿਸ਼ ਰੋਹਿਤ ਸ਼ਰਮਾ ਨਾਲ ਅੱਜ ਵਾਪਰ ਗਿਐ। ਹੋਰਾਂ ਦੀ ਕੁੰਡਲੀਆਂ ਵੇਖਣ ਚ ਮਸਰੂਫ ਰੋਹਿਤ ਨੂੰ ਆਪਣੀ ਕੁੰਡਲੀ ਚੇਤਿਆਂ ਚੋਂ ਕੀ ਭੁੱਲੀ ਕਿ ਇਨਕਮ ਟੈਕਸ ਦੀ ਲਗਭਗ ਚਾਰ ਦਰਜਨ ਫੋਜੀਆਂ ਦੀ ਟੀਮ ਨੇ ਧਾਵਾ ਬੋਲ ਦਿੱਤਾ। ਸਾਰੇ ਦਿਨ ਦੀ ਖੋਜ ਪੜਤਾਲ ਤੋਂ ਬਾਅਦ ਸੁਣਨ ਚ ਆ ਰਿਹੈ ਕਿ ਕਈ ਕਰੋੜ ਰੁਪਏ ਦੀ ਜਾਇਦਾਦ ਦਾ ਸਹੀ ਜਾ ਹਿਸਾਬ ਕਿਤਾਬ ਨਹੀਂ ਦੇ ਸਕਿਆ। ਇਹ ਵੀ ਪਤਾ ਲੱਗਿਆ ਕਿ ਲਗਭਗ ਕਰੋੜ ਕੁ ਰੁਪਏ ਤੋਂ ਉਤੇ ਜੁਰਮਾਨਾ ਵੀ ਹੋਸਕਦੈ। ਜੋਤਿਸ ਦੀ ਫੀਸ ਇੱਕ ਮਿੰਟ ਦੀ 200 ਰੁਪੈ ਤੋਂ ਸੁਰੂ ਹੋ ਜਾਂਦੀ ਸੀ ਜਿਹੜੀ ਕੀ ਕਈ ਹਜਾਰਾਂ ਨੂੰ ਪਾਰ ਕਰ ਜਾਂਦੀ ਸੀ। ਕਈ ਦਿਨ ਪੱਕੇ ਫਿਕਸ ਸੀ ਜਦੋਂ 1100 ਰੁਪੈ ਸੀ, ਤੇ ਕਈ ਦਿਨ ਹਜਾਰਾਂ ਵਾਲੇ। ਅਵਤਾਰ ਅਕਬਰਪੁਰ, ਸੰਗਰੂਰ (Terms of Service -: This Content Is Not my Own on this website . It is taken from another website,artical,youtube,newspaper,facebook or dailymotion. – If u Have Any Issue About Any Content U Can Send Us Massage in page inbox. We will delete that content from website.) ੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।