ਸੌਦਾ ਸਾਧ ਰਾਮ ਰਹੀਮ ਤੋਂ ਅੱਗੇ ਲੰਘਿਆ ਨੀਲਧਾਰੀ ਸੰਪਰਦਾ ਦਾ ਮੁਖੀ…..ਵੇਖੋ ਵੀਡੀਓ ਹੋਈ ਵਾਇਰਲ ।

2074

ਸੌਦਾ ਸਾਧ ਰਾਮ ਰਹੀਮ ਤੋਂ ਅੱਗੇ ਲੰਘਿਆ ਨੀਲਧਾਰੀ ਸੰਪਰਦਾ ਦਾ ਮੁਖੀ…ਵੇਖੋ ਵੀਡੀਓ ਹੋਈ ਵਾਇਰਲ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਚਲਾਇਆ ਬਾਹੂਬਲੀ ਦਾ ਗੀਤ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਨੀਲਧਾਰੀ ਸੰਪਰਦਾ ਮੁਖੀ ਦੀ ਵੀਡੀਓ ਅਤੇ ਸਿੱਖ ਵਿਰੋਧੀ ਕਾਰਵਾਈ ਨੂੰ ਲੈ ਕੇ ਸਿੱਖਾਂ ਵਿਚ ਪਾਇਆ ਜਾ ਰਿਹੈ ਭਾਰੀ ਰੋਸ |ਤੁਹਾਨੂੰ ਦੱਸ ਦੇਈਏ ਕਿ ਪਿਛੇ ਕੁਝ ਸਮਾਂ ਪਹਿਲਾਂ ਇਸ ਦੁਆਰਾ ਮਾਤਾ ਗੁਜਰ ਕੌਰ ਜੀ ਤੇ ਸਹਿਬਜਾਦਿਆਂ ਖ਼ਿਲਾਫ ਕਾਫ਼ੀ ਕੂੜ ਪ੍ਰਚਾਰ ਕੀਤਾ ਸੀ। ਅਤੇ ਬਾਦਲਕੇ ਜਥੇਦਾਰਾਂ ਨੇ ਬਿਨਾਂ ਸ੍ਰੀ ਅਕਾਲ ਤਖ਼ਤ ਤੇ ਪੇਸ਼ ਹੋਏ ਘਰੇ ਬੈਠੇ ਨੂੰ ਮੁਆਫ਼ੀ ਦੇਤੀ ਸੀ| 

ਨੀਲਧਾਰੀ ਸੰਪਰਦਾ ਦੇ ਮੁਖੀ ਨੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਾਹੂਬਲੀ ਦਾ ਗੀਤ ਚਲਾਕੇ ਸਰਸੇ ਵਾਲੇ ਸਾਧ ਤੋਂ ਦੋ ਕਦਮ ਅੱਗੇ ਨਿਕਲ ਗਿਆ ਹੈ….. ਲਾਣਤ ਹੈ

Posted by Punjab Topic – ਪੰਜਾਬ , ਪੰਜਾਬੀ ਅਤੇ ਪੰਜਾਬੀਅਤ on Saturday, 2 February 2019

ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)