ਫਰਵਰੀ ਦਾ ਮਹੀਨਾ 28 ਜਾਂ 29 ਦਿਨ ਦਾ ਹੀ ਕਿਉਂ ਹੁੰਦਾ ਹੈ? ਇਹ ਹੈ – ਇਸਦੀ ਵਜ੍ਹਾ….ਸ਼ੇਅਰ ਕਰੋ

533

ਫਰਵਰੀ ਦਾ ਮਹੀਨਾ 28 ਜਾਂ 29 ਦਿਨ ਦਾ ਹੀ ਕਿਉਂ ਹੁੰਦਾ ਹੈ? ਇਹ ਹੈ ਇਸਦੀ ਵਜ੍ਹਾ….ਸ਼ੇਅਰ ਕਰੋ ਜਿਆਦਾਤਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ ਕਿ ਆਖਿਰ ਫਰਵਰੀ ਦਾ ਮਹੀਨਾ 28 ਜਾਂ 29 ਦਿਨ ਦਾ ਹੀ ਕਿਉਂ ਹੁੰਦਾ ਹੈ। ਇਸਦੇ ਪਿੱਛੇ ਰੋਮਨ ਕਿੰਗ ਨਿਊਮਾ ਪੋਂਪੀਲੀਅਸ ਦਾ ਹੱਥ ਹੈ। ਜੀ ਹਾਂ . . . ਅਸੀਂ ਜੋ ਕਲੈਂਡਰ ਵਰਤਦੇ ਹਾਂ ਉਹ ਰੋਮਨ ਕੈਂਲੰਡਰ ‘ਤੇ ਆਧਾਰਿਤ ਹੈ। ਪੁਰਾਣੇ ਰੋਮਨ ਕੈਂਲੰਡਰ ਵਿੱਚ ਇੱਕ ਸਾਲ ‘ਚ ਸਿਰਫ 10 ਮਹੀਨੇ ਹੋਇਆ ਕਰਦੇ ਸਨ। ਜਿਸ ਵਿੱਚ 304 ਦਿਨ ਸ਼ਾਮਿਲ ਸਨ। ਪਰ ਬਾਅਦ ‘ਚ ਇਸ ਵਿੱਚ ਦੋ ਹੋਰ ਮਹੀਨੇ ਜੋੜ ਦਿੱਤੇ ਗਏ। ਜਿਨ੍ਹਾਂ ਦਾ ਨਾਮ ਜਨਵਰੀ ਅਤੇ ਫਰਵਰੀ ਰੱਖਿਆ ਗਿਆ। ਅਜਿਹਾ ਕਰਨ ਨਾਲ ਪੂਰਾ ਸਾਲ 12 ਮਹੀਨੇ ਦਾ ਹੋ ਗਿਆ। ਪਰ ਇਸ ਕੈਂਲੰਡਰ ‘ਤੇ ਵੀ ਕਾਫ਼ੀ ਵਿਵਾਦ ਹੋਇਆ ਕਿਉਂਕਿ ਇਸ ਕੈਂਲੰਡਰ ਦੇ ਅਨੁਸਾਰ ਤਿਉਹਾਰ ਠੀਕ ਸਮੇਂ ਤੇ ਨਹੀਂ ਆ ਪਾ ਰਹੇ ਸਨ। ਇਸਦੇ ਬਾਅਦ ਇਸ ‘ਚ ਕਾਫ਼ੀ ਬਦਲਾਅ ਕੀਤੇ ਗਏ। ਇਸ ਬਦਲਾਅ ਵਿੱਚ ਫਰਵਰੀ ਮਹੀਨੇ ਦੇ 2 ਦਿਨ ਘੱਟ ਕਰ ਦਿੱਤੇ ਗਏ। ਜਿਸਦੇ ਕਾਰਨ ਸਾਲ ਵਿੱਚ 365 ਦਿਨ ਤੈਅ ਹੋ ਗਏ। ਇਹ ਕਲਡਰ ਧਰਤੀ ਅਤੇ ਸੂਰਜ ਦੀ ਪਰਿਕਰਮਾ ਦੇ ਅਨੁਸਾਰ ਬਣਾਇਆ ਗਿਆ ਸੀ ਕਿਉਂਕਿ ਧਰਤੀ ਨੂੰ ਸੂਰਜ ਦਾ ਚੱਕਰ ਲਗਾਉਣ ਵਿੱਚ 365 ਦਿਨ ਅਤੇ 6 ਘੰਟੇ ਦਾ ਸਮਾਂ ਲੱਗਦਾ ਹੈ। ਅਜਿਹੇ ਵਿੱਚ ਹਰ ਸਾਲ 6 ਘੰਟੇ ਐਕਸਟਰਾ ਬੱਚ ਜਾਂਦੇ ਹਨ। ਜੋ 4 ਸਾਲ ਬਾਅਦ 24 ਘੰਟੇ ਯਾਨੀ ਇੱਕ ਦਿਨ ਵਿੱਚ ਬਦਲ ਜਾਂਦੇ ਹਨ। ਇਸ ਵਜ੍ਹਾ ਨਾਲ ਫਰਵਰੀ ਦੇ ਮਹੀਨੇ ਵਿੱਚ 28 ਜਾਂ 29 ਦਿਨ ਹੁੰਦੇ ਹਨ। ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ  – ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ