ਚੰਡੀਗੜ੍ਹ ਵਿਖੇ ਹੋੲੀ ਕਨਵੈਨਸ਼ਨ ਤੋ ਬਾਅਦ – ਭਾੲੀ ਹਰਜਿੰਦਰ ਸਿੰਘ ਮਾਝੀ

180

ਨਵਾਂਸ਼ਹਿਰ ਅਦਾਲਤ ਵੱਲੋਂ ਸਾਹਿਤ ਤੇ ਤਸਵੀਰਾਂ ਰੱਖਣ ਕਰਕੇ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾੲੀ ੳੁਮਰਕੈਦ ਦੇ ਫ਼ੈਸਲੇ ਖਿਲਾਫ਼ 6 ਮਾਰਚ 2019 ਨੂੰ ਸਿੱਖ, ਮੁਸਲਿਮ ਅਤੇ ਕਮਿੳੂਨਿਸਟ ਜਥੇਬੰਦੀਅਾਂ ਦੇ ੳੁੱਸਰੇ ਸਾਂਝੇ ਮੰਚ ਵੱਲੋਂ ਚੰਡੀਗੜ ਵਿਖੇ ਸੱਦੀ ਗੲੀ ਕਨਵੈਨਸ਼ਨ ੲਿਸ ਗੱਲ ਦਾ ੲਿਸ਼ਾਰਾ ਹੈ ਕਿ ਭਵਿੱਖ ਵਿੱਚ ਸਰਕਾਰਾਂ ਦੇ ਜ਼ੁਲਮ ਖਿਲਾਫ਼ ਸਾਂਝਾ ਮੁਹਾਜ ਬਣ ਸਕਦਾ ਹੈ । ਸ਼ੁਰੂਅਾਤ ਚੰਗੀ ਹੈ । ੲਿਸ ਕਨਵੈਨਸ਼ਨ ਵਿੱਚ “ਦਰਬਾਰ-ੲੇ-ਖਾਲਸਾ” ਨੇ ਵੀ ਅਾਪਣੀ ਸ਼ਮੂਲੀਅਤ ਜਥੇਬੰਦੀ ਦੇ ਮੁਖੀ ਹਰਜਿੰਦਰ ਸਿੰਘ ਮਾਝੀ ਦੀ ਅਗਵਾੲੀ ਵਿੱਚ ਸ਼ਮੂਲੀਅਤ ਕੀਤੀ ।( ਹਰਪਿੰਦਰ ਸਿੰਘ ਕੋਟਕਪੂਰਾ)

ਸਿੱਖ, ਮੁਸਲਿਮ ਅਤੇ ਕਮਿੳੂਨਿਸਟ ਜਥੇਬੰਦੀਅਾਂ ਦੇ ੳੁੱਸਰੇ ਸਾਂਝੇ ਮੰਚ ਵੱਲੋਂ ਚੰਡੀਗੜ ਵਿਖੇ ਹੋੲੀ ਕਨਵੈਨਸ਼ਨ ਤੋ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦੇ ਹੋੲੇ ਭਾੲੀ ਮਾਝੀ

Posted by Bhai Harjinder Singh Majhi on Wednesday, 6 March 2019

ਸਿੱਖ, ਮੁਸਲਿਮ ਅਤੇ ਕਮਿੳੂਨਿਸਟ ਜਥੇਬੰਦੀਅਾਂ ਦੇ ੳੁੱਸਰੇ ਸਾਂਝੇ ਮੰਚ ਵੱਲੋਂ ਚੰਡੀਗੜ ਵਿਖੇ ਹੋੲੀ ਕਨਵੈਨਸ਼ਨ ਤੋ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦੇ ਹੋੲੇ ਭਾੲੀ ਮਾਝੀ – ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ (Terms of Service -: This Content Is Not my Own on this website . It is taken from another website,artical,youtube,newspaper,facebook or dailymotion.If u Have Any Issue About Any Content U Can Send Us Massage in page inbox. We will delete that content from website.)