ਦੱਬਕੇ ਸ਼ੇਅਰ ਕਰੋ | ਬਰਗਾੜੀ ਮੋਰਚੇ ਨੇ ਫੇਲ੍ਹ ਕੀਤੀ ਲੰਬੀ ਤੇ ਪਟਿਆਲਾ ਰੈਲੀ…..ਵੇਖੋ

3615

ਦੱਬਕੇ ਸ਼ੇਅਰ ਕਰੋ ਇਸ ਨੂੰ ਕਹਿੰਦੇ ਨੇ ਗੁਰੂ ਸਾਹਿਬ ਪ੍ਰਤੀ ਅਥਾਹ ਸ਼ਰਧਾ ਦੇਖੋ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਬਰਗਾੜੀ ਮੋਰਚਾ – ਜਦ ਟੁਟਨ ਲਗੇ ਹੌਂਸਲਾ ਤਾਂ ਬਸ ਇਹ ਯਾਦ ਰਖਣਾ ,ਬਿਨਾਂ ਜੂਝਨ ਦੇ ਹਾਸਿਲ ਤਖਤ ਤਾਜ ਨਹੀਂ ਹੁੰਦੇ ,ਭਾਲ ਲੈਣਾ ਅੰਧਕਾਰ ਵਿਚ ਮੰਜਲ ਆਪਣੀ ,ਜੁਗਨੂੰ ਕਦੀ ਉਜਾਲੇ ਦੇ ਮੁਥਾਜ ਨਹੀਂ ਹੁੰਦੇ …. ਮੁਸੀਬਤਾਂ ਤੇ ਜੇਤੂ ਹੋਣਾ ,ਹਾਰਾਂ ਨੂੰ ਜਿਤਾਂ ਵਿਚ ਬਦਲਣਾ ਖਾਲਸੇ ਦਾ ਕਰਮ ਹੈ। ਇਹੀ ਸਾਡਾ ਕਿਰਦਾਰ ਹੈ ਜੋ ਗੁਰੂ ਨੇ ਸਾਨੂੰ ਸੌਪਿਆ। ਹਿੰਦੂ ਮੁਸਲਮਾਨ ਭਾਈਚਾਰਾ ਚਲ ਪਿਆ,ਬਹੁਜਨ ਸਮਾਜ ਚਲ ਪਿਆ ਬਰਗਾੜੀ ਵਲ ਗੁਰੂ ਗਰੰਥ ਸਾਹਿਬ ਨੂੰ ਸਮਰਪਿਤ ਹੋ ਕੇ। ਜਲਦ ਬਾਮਸੇਫ ਦੇ ਨੇਤਾ ਵਾਮਨ ਮੇਸ਼ਰਾਮ ਪਹੁੰਚਣਗੇ ਜਿਹਨਾਂ ਭਗਵਿਆਂ ਵਿਰੁਧ ਪੂਰੇ ਭਾਰਤ ਵਿਚ ਮੋਰਚਾ ਲਗਾਇਆ। ਪੰਥ ਦੀ ਚੜਦੀਕਲਾ।ਇਨਸਾਫ ਮਿਲੇਗਾ ਭਗਵੇ ਹਾਰਨਗੇ। ਸ਼ਾਂਤਮਈ ਗੁਰਮਤਿ ਲਹਿਰ ਬੁਲੰਦ ਰਹੇ।ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ |

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ' ਠਾਠਾਂ ਮਾਰਦਾ ਇਕੱਠ

Posted by Punjab Topic on Sunday, 7 October 2018