ਬਰਗਾੜੀ ਰੋਸ ਮਾਰਚ ਨੇ ਰੋਲੀਆਂ ਰੈਲੀਆਂ | ਦੇਖੋ ਵੀਡੀਓ ਅਤੇ ਦੱਬਕੇ ਅੱਗੇ ਸ਼ੇਅਰ ਕਰਦਿਓ…

400

ਬਰਗਾੜੀ ਰੋਸ ਮਾਰਚ ਨੇ ਰੋਲੀਆਂ ਰੈਲੀਆਂ | ਦੇਖੋ ਵੀਡੀਓ ਅਤੇ ਦੱਬਕੇ ਅੱਗੇ ਸ਼ੇਅਰ ਕਰਦਿਓ…ਇਸ ਨੂੰ ਕਹਿੰਦੇ ਨੇ ਗੁਰੂ ਸਾਹਿਬ ਪ੍ਰਤੀ ਅਥਾਹ ਸ਼ਰਧਾ ਦੇਖੋ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਬਰਗਾੜੀ ਮੋਰਚਾ ਬਰਗਾੜੀ ਦਾ ਇਕੱਠ ਜੋ ਆਪਣੇ ਬਲ-ਬੂਤੇ, ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ, ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਸੱਚ ਤੇ ਪਹਿਰਾ ਦੇਣ ਲਈ ਇਕੱਠੇ ਹੋਣ, ਇਸ ਨੂੰ ਇਕੱਠ ਕਹਿੰਦੇ ਹਨ ਬਰਗਾੜੀ ੲਿਨਸਾਫ ਲੲੀ ਸਿਰਫ ਸਿੱਖ ਹੀ ਨਹੀ ਹਿੰਦੂ ਵੀਰ ਵੀ ਪੱਬਾਂ ਭਾਰ ਹਨ! ਚਲੋ ਹੁਣ ੲਿੱਕ ਗੱਲ਼ ਤਾਂ ਨਹੀ ਹੋਵੇਗੀ ਕੇ ਕਾਗਰਸ ਅਤੇ ਅਕਾਲੀ ੲਿਹ ਤਾਂ ਨਹੀ ਕਹਿ ਸਕਦੇ ਕੇ ਬਰਗਾੜੀ ੲਿਕੱਠ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੈ! ਅਤੇ ਸਰਕਾਰੀ ਤੇ ਗ਼ੈਰ ਸਰਕਾਰੀ ਗਿਣਤੀਆਂ ਮਿਣਤੀਆਂ ਦੇ ਉਲਟ ਬਰਗਾੜੀ ਵਿੱਚ ਲੋਕਾਂ ਦਾ ਹੜ੍ਹ ਆਇਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਆਪ ਮੁਹਾਰੇ ਪਹੁੰਚੇ ਲੋਕਾਂ ਨੇ ਪ੍ਰਸ਼ਾਸਨ ਤੇ ਸਿਆਸੀ ਪਾਰਟੀਆਂ ਨੂੰ ਸੋਚਣ ਲਈ ਮਜ਼ਬੂਰ ਕੀਤਾ |ਬਰਗਾੜੀ ਵਿੱਚ ਹਿੰਦੁ, ਮੁਸਿਲਮ,ਇਸਾਈ ਹਰ ਵਰਗ ਦੇ ਲੋਕਾਂ ਨੇ ਦਿਖਾਇਆ ਗੁਰੂ ਗ੍ਰੰਥ ਸਾਹਿਬ ਪ੍ਰਤੀ ਪਿਆਰ, NH 54 Hiway ਹੋਇਆ ਜਾਮ.. ਪਟਿਆਲੇ ਵਿਚ ਗੱਦਾਰ ਤੇ ਲੰਬੀ ਵਿੱਚ ਡੋਗਰਿਆਂ ਦਾ ਇਕੱਠ..ਸੁਖਪਾਲ ਸਿੰਘ ਖਹਿਰਾ ਲੋਕ ਇੰਸਾਫ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਨੰਗੇ ਕੀਤੇ ਕਾਲੀ,ਕੈਪਟਨ ਦੇ ਕਾਲੇ ਚਿੱਠੇ.. ਭਾਈ ਜਗਤਾਰ ਸਿੰਘ ਹਵਾਰਾ ਵਲੋਂ 14 ਅਕਤੂਬਰ ਨੂੰ ਭਾਈ ਹਰਜਿੰਦਰ ਸਿੰਘ ਮਾਝੀ ਵਲੋ ਵਲੋਂ ਰੱਖੇ ਲਾਹਨਤੀ ਦਿਹਾੜੇ ਵਿਚ ਸ਼ਾਮਿਲ ਹੋਣ ਦੀ ਕੀਤੀ ਅਪੀਲ । ਇਸ ਮੋਰਚੇ ਦੀ ਸ਼ੁਰੂਆਤ ਵਿੱਚ ਅਗਵਾਈ ਕਰਨ ਵਾਲੇ ਆਗੂਆਂ ਦੇ ਪਿੱਛੇ ਹਟ ਜਾਣ ਤੇ ਸੰਗਤਾ ਨੇ ਪਾਇਆ ਲਾਹਨਤਾਂ,ਵਿਦੇਸੀ ਦੌਰਿਆਂ ਚ ਵਿਅਸਤ ਹੋਕੇ ਘਟਾਇਆ ਅਪਣਾ ਅਕਸ਼ | ਇਸ ਰੋਸ਼ ਮਾਰਚ ਵਿੱਚ ਇਨਸਾਫ ਲੈਣ ਲਈ ਹਾਜ਼ਰੀ ਲਵਾਉਣ ਦਾ ਲਖਾਂ ਸੰਗਤਾਂ ਨੂੰ ਮਿਲਿਆ ਸੁਭਾਗ, ਅਕਾਲੀ, ਕਾਂਗਰਸ ਦੇ ਇਕ ਹੋਣ ਨੇ ਪੰਜਾਬ ਵਿੱਚ ਤੀਜੇ ਬਦਲਾਅ ਤੇ ਲਾਈ ਮੋਹਰ। (ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ  ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ)

ਬਰਗਾੜੀ ਦਾ ਇਕੱਠ ਜੋ ਆਪਣੇ ਬਲ-ਬੂਤੇ, ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ, ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਸੱਚ ਤੇ ਪਹਿਰਾ ਦੇਣ ਲਈ ਇਕੱਠੇ ਹੋਣ, ਇਸ ਨੂੰ ਇਕੱਠ ਕਹਿੰਦੇ ਹਨ 👇👇👇

Posted by Daily Punjabi Tv on Sunday, 7 October 2018