ਡੇਰੇ ਦੇ ਢੋਂਗੀ ਸਾਧ ਦੀ ਕਰਤੂਤ । ਲੜਕੀ ਨੇ ਦੱਸੀ ਸਾਰੀ ਕਹਾਣੀ…।। ਦੇਖੋ !! ਵੀਡੀਓ

493

ਅੰਮ੍ਰਿਤਸਰ ਦੀ ਰਹਿਣ ਵਾਲੀ ਇੱਕ ਅੰਮ੍ਰਿਤਧਾਰੀ ਲੜਕੀ ਨੇ ਮੋਗਾ ਦੇ ਇਕ ਬਾਬੇ ਦੇ ਸਰੀਰਕ ਸੋਸ਼ਣ ਕਰਨ ਦੇ ਬਲਾਤਕਾਰ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਨੇ ਲੜਕੀ ਮੁਤਾਬਕ ਉਨ੍ਹਾਂ ਦੇ ਪਰਿਵਾਰ ਦੀ ਇੱਕ ਗ੍ਰੰਥੀ ਵੱਲੋਂ ਡੇਰੇ ਦੇ ਸੰਚਾਲਕ ਨਾਲ ਮੁਲਾਕਾਤ ਕਰਵਾਈ ਸੀ ਜਿਸ ਤੋਂ ਬਾਅਦ ਸਾਰਾ ਪਰਿਵਾਰ ਬਾਬੇ ਦਾ ਪੱਕਾ ਸ਼ਰਧਾਲੂ ਬਣ ਗਿਆ । ਲੜਕੀ ਬਾਬੇ ਦੇ ਡੇਰੇ ਵਿੱਚ ਵੀ ਰਹੀ|ਲੜਕੀ ਮੁਤਾਬਕ ਬਾਬਾ ਉਸ ਨਾਲ ਜ਼ਬਰਦਸਤੀ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਦਾ ਸੀ। ਡੇਰੇ ਦੇ ਬਾਬੇ ਦੇ ਖਿਲਾਫ ਦੋ ਹਜਾਰ ਸੋਲਾਂ ਵਿੱਚ ਵੀ ਮਾਮਲਾ ਦਰਜ ਕੀਤਾ ਗਿਆ ਸੀ ਇਸ ਮਾਮਲੇ ਦੀ ਅਦਾਲਤ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਅਤੇ ਹੁਣ ਦੋਸ਼ ਇਕ ਵਾਰ ਫਿਰ ਇਕ ਡੇਰੇ ਦੇ ਬਾਬੇ ਤੇ ਲੱਗੇ ਨੇ ਲੜਕੀ ਵੱਲੋਂ ਲਗਾਏ ਜਾ ਰਹੇ ਦੋਸ਼ ਗੰਭੀਰ ਨੇ ਤੇ ਲੋੜ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ । ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ|

pkhandi sadh

ਦੇਖੋ ਡੇਰੇ ਦੇ ਢੋਂਗੀ ਸਾਧ ਨੇ ਕਿੱਦਾਂ ਕੀਤਾ ਅਮਰਧਾਰੀ ਬੱਚੀ ਨਾਲ ਕੁਕਰਮ

Posted by ਲੋਕਰੰਗ ਮੀਡੀਆ Lokrang Media on Saturday, 8 September 2018