ਇਹ ਡਾਕਟਰ ਨਹੀਂ ਲੋਕ ਕਹਿੰਦੇ ਇਹ ਤਾਂ ਜੀ ਰੱਬ ਐ, ਕੈਂਸਰ ਦੇ ਮਰੀਜ਼ਾਂ ਤੱਕ ਜ਼ਰੂਰ ਪਹੁੰਚਾ ਦਿਓ ਵੀਡੀਉ…

425

ਇਹ ਡਾਕਟਰ ਨਹੀਂ ਲੋਕ ਕਹਿੰਦੇ ਇਹ ਤਾਂ ਜੀ ਰੱਬ ਐ, ਕੈਂਸਰ ਦੇ ਮਰੀਜ਼ਾਂ ਤੱਕ ਜ਼ਰੂਰ ਪਹੁੰਚਾ ਦਿਓ ਵੀਡੀਉ…ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ | ਜਿਸ ਤਰ੍ਹਾਂ ਕੇ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੀ ਧਰਤੀ ਨੂੰ ਰੇਹਾਂ ਸਪਰੇਹਾਂ ਨੇ ਖੋਖਲਾ ਕਰ ਦਿੱਤਾ, ਜੋ ਇਹਨਾਂ ਰੇਹਾਂ ਸਪਰੇਹਾਂ ਨੇ ਜਿੱਥੇ ਪੰਜਾਬ ਦੀ ਧਰਤੀ ‘ਚ ਕੈਂਸਰ ਬੀਜ ਦਿੱਤਾ, ਉਥੇ ਉਹ ਅੱਜ ਸਾਡੇ ਘਰ ਸਾਡੇ ਆਪਣਿਆਂ ਤੱਕ ਪਹੁੰਚ ਗਿਆ ਹੈ।ਅੱਜ ਜ਼ਿਆਦਾ ਨਾ ਕਹੀਏ ਤਾਂ ਹਰ

ਇਹ ਡਾਕਟਰ ਨਹੀਂ ਲੋਕ ਕਹਿੰਦੇ ਇਹ ਤਾਂ ਜੀ ਰੱਬ ਐ

ਇਹ ਡਾਕਟਰ ਨਹੀਂ ਲੋਕ ਕਹਿੰਦੇ ਇਹ ਤਾਂ ਜੀ ਰੱਬ ਐ, ਕੈਂਸਰ ਦੇ ਮਰੀਜ਼ਾਂ ਤੱਕ ਜ਼ਰੂਰ ਪਹੁੰਚਾ ਦਿਓ ਵੀਡੀਉ

Posted by ਪੰਜਾਬੀ ਲੋਕ Punjabi Lok on Tuesday, 9 April 2019

ਗਲੀ ਮੁਹੱਲੇ ‘ਚ ਕੈਂਸਰ ਦੇ ਮਰੀਜ਼ ਹਨ।ਇਹ ਬਿਮਾਰੀ ਕੌੜੀ ਵੇਲ ਦੀ ਤਰਾਂ ਇਸ ਕਰਕੇ ਵੱਧ ਰਹੀ ਹੈ ਕਿ ਇਸ ਦਾ ਸਹੀ ਤਰੀਕੇ ਨਾਲ ਇਲਾਜ਼ ਨਹੀਂ ਹੋ ਰਿਹਾ।ਅੱਜ ਪੰਜਾਬੀ ਲੋਕ ਚੈਨਲ ਦੀ ਟੀਮ ਨਾਲ ਗੱਲਬਾਤ ਦੌਰਾਨ ਡਾਕਟਰ ਹਰਭਿੰਦਰ ਸਿੰਘ ਨੇ ਦੱਸਿਆ ਕੋਈ ਲਾ ਇਲਾਜ ਬਿਮਾਰੀ ਨਹੀਂ ਬਲਕਿ ਇਸ ਦਾ ਇਲਾਜ ਹੈ।ਪੰਜਾਬੀ ਲੋਕ ਚੈਨਲ ਦੀ ਟੀਮ ਨੇ ਉਹਨਾਂ ਠੀਕ ਹੋਏ ਕੈਂਸਰ ਦੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ, ਉਹਨਾਂ ਮਰੀਜ਼ਾਂ ਨੇ ਦਸਿਆ ਕਿ ਕਿਵੇਂ ਅਸੀਂ ਇਸ ਡਾਕਟਰ ਪਾਸੋਂ ਠੀਕ ਹੋਏ ਹਾਂ। ਇਸ ਵੀਡੀਓ ਵਿੱਚ ਤੁਸੀਂ ਠੀਕ ਹੋਏ ਮਰੀਜ਼ਾਂ ਨਾਲ ਹੋਈ ਗੱਲਬਾਤ ਵੀ ਸੁਣ ਸਕਦੇ ਹੋ, ਇਹਨਾਂ ਲੋਕਾਂ ਲਈ ਇਹ ਡਾਕਟਰ ਹੀ ਨਹੀਂ ਬਲਕਿ ਰੱਬ ਦੇ ਬਰਾਬਰ ਹਨ।ਡਾਕਟਰ ਸਾਬ ਦੇ ਦੱਸਣ ਮੁਤਾਬਿਕ ਆਖਰੀ ਸਟੇਜ ਤੇ ਪੁੱਜੇ ਹੋਏ ਮਰੀਜ਼ਾਂ ਦਾ 100% ਪੱਕਾ ਇਲਾਜ ਵੀ ਨਹੀਂ ਹੋ ਸਕਦਾ।ਇਸ ਵਿਸ਼ੇਸ਼ ਮੁਲਾਕਾਤ ਵਿੱਚ ਡਾਕਟਰ ਸਾਬ ਨੇ ਕੁਝ ਲੱਛਣ ਸਾਂਝੇ ਕੀਤੇ ਹਨ, ਜਿਹਨਾਂ ਨੂੰ ਤੁਸੀਂ ਇਸ ਵੀਡਿਓ ‘ਚ ਸੁਣ ਸਕਦੇ ਹੋ। ਆਓ ਸੁਣੀਏ ਇਸ ਵੀਡੀਓ ‘ਚ ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)