ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ | ਵੀਡੀਓ ਅੱਗੇ ਸ਼ੇਅਰ ਜਰੂਰ ਕਰੋ

475

ਵਿਦੇਸ਼ੀ ਫੁੱਲਾਂ ਨਾਲ ਸਜੇ Sri Harmandir Sahib ਦੇ ਕਰੋ ਅਲੌਕਿਕ ਦਰਸ਼ਨ | ਵੀਡੀਓ ਅੱਗੇ ਸ਼ੇਅਰ ਜਰੂਰ ਕਰੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਫੁੱਲਾਂ ਦੀ ਅਨੋਖੀ ਸਜਾਵਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਕੀਤੀ ਗਈ ਸਜਾਵਟ ਵਿਦੇਸ਼ਾਂ ਤੋਂ ਮੰਗਵਾਏ ਗਏ 80-85 ਤਰ੍ਹਾਂ ਦੇ ਫੁੱਲ ਆਸਟ੍ਰੇਲੀਆ, ਨਿਊਜ਼ੀਲੈਂਡ, ਕੀਨੀਆ ਤੋਂ ਮੰਗਵਾਏ ਫੁੱਲ ਦਰਸ਼ਨ ਕਰ ਖਿੜਿਆ ਸੰਗਤ ਦਾ ਰੋਮ-ਰੋਮ ਕੇ.ਕੇ. ਸ਼ਰਮਾ ਵੱਲੋਂ ਕੀਤੀ ਗਈ ਸੇਵਾ ਵਿਦੇਸ਼ੀ ਫੁੱਲਾਂ ਨਾਲ ਮਹਿਕਿਆ ਦਰਬਾਰ ਸਾਹਿਬ ਦਾ ਕੋਨਾ-ਕੋਨਾ ਦਿੱਲੀ, ਕਲਕੱਤਾ ਦੇ ਕਾਰੀਗਰਾਂ ਨੇ ਦਿਖਾਈ ਅਨੋਖੀ

Sri Harmandir Sahib

ਵਿਦੇਸ਼ੀ ਫੁੱਲਾਂ ਨਾਲ ਸਜੇ Sri Harmandir Sahib ਦੇ ਕਰੋ ਅਲੌਕਿਕ ਦਰਸ਼ਨ

Posted by ਲੋਕਰੰਗ ਮੀਡੀਆ Lokrang Media on Sunday, 9 September 2018

ਕਾਰੀਗਰੀ ਲਾਲ, ਚਿੱਟੇ, ਪੀਲੇ ਫੁੱਲਾਂ ਨਾਲ ਕੀਤੀ ਗਈ ਅਦਭੁੱਤ ਸਜਾਵਟ |ਵੀਡੀਓ ਅੱਗੇ ਸ਼ੇਅਰ ਜਰੂਰ ਕਰੋ | ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ|