ਭਾਈ ਮਾਝੀ ਵੱਲੋਂ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਜਰੂਰੀ ਸੁਨੇਹਾ…..ਅੱਗੇ ਵੇਖੋ

309

ਨਵਾਂਸ਼ਹਿਰ ਅਦਾਲਤ ਵਲੋਂ ਤਿੰਨ ਸਿੱਖ ਨੋਜਵਾਨਾਂ ਨੂੰ ਲਿਟਰੇਚਰ ਕਿਤਾਬਾਂ ਤੇ ਸ਼ਹੀਦਾਂ ਦੀਆਂ ਫੋਟੋਆਂ ਰੱਖਣ ਬਦਲੇ ਉਮਰ ਕੈਦ ਦੀ ਸਜਾ ਸੁਨਾਉਣ ਦੀ ਸਜਾ ਦੇ ਵਿਰੋਧ ਚ ਦਰਬਾਰ – ੲੇ – ਖਾਲਸਾ ਅਤੇਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਵਲੋਂ 14 ਫਰਵਰੀ ਨੂੰ ਬਠਿੰਡੇ ਅੰਮ੍ਰਿਤਸਰ ਰੋਡ ਨੇੜੇ ਥਰਮਲ ਪਲਾਂਟ ਅਤੇ 16 ਫਰਵਰੀ ਨੂੰ ਫਗਵਾੜੇ ਸ਼ੂਗਰ ਮਿੱਲ ਚੋਂਕ ਜੀ ਟੀ ਰੋਡ ਤੇ ਮਨੁੱਖੀ ਚੇਨ ਬਣਾ ਕੇ ਹੱਥਾ ਚ ਸ਼ਹੀਦਾਂ ਦੀਆਂ ਫੋਟੋਆਂ ਤੇ ਕਿਤਾਬਾੰ ਫੜ ਕੇ ਵਿਰੋਧ ਦਰਜ ਕਰਵਾਇਆਂ ਜਾਵੇਗਾ ਸਮੂਹ ਇਨਸਾਫ ਪਸੰਦ ਸਮਾਜਿਕ ਸਿੱਖ ਦਲਿਤ ਮੁਸਲਿਮ ਮਨੁੱਖੀ ਅਧਿਕਾਰਾੰ ਲਈ ਲੜਨ ਵਾਲੀਆਂ ਜਥੇਬੰਦੀਆਂ ਨੂੰ ਇਸ ਧੱਕੇ ਵਿਰੁੱਧ ਆਵਾਜ ਬੁਲੰਦ ਕਰਨ ਲਈ..

ਦਰਬਾਰੇ ਖਾਲਸਾ ਜਥੇਬੰਦੀ ਨੇ ਕੀਤੀ ਪ੍ਰੈਸ ਕਾਨਫਰੰਸ

ਦਰਬਾਰੇ ਖਾਲਸਾ ਜਥੇਬੰਦੀ ਨੇ ਕੀਤੀ ਪ੍ਰੈਸ ਕਾਨਫਰੰਸ #Bathinda #Punjab #DarbarEKhalsa #PressConference

Posted by JagBani on Monday, 11 February 2019

ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਐ – ਭਾੲੀ ਹਰਜਿੰਦਰ ਸਿੰਘ ਮਾਝੀ ਮੁਖੀ ਦਰਬਾਰ ੲੇ ਖਾਲਸਾ ਅਤੇ ਸੁਖਦੇਵ ਸਿੰਘ ਫਗਵਾੜਾ (ਬੁਲਾਰਾ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ) 30 ਨੋਜਵਾਨ ਸਿੱਖ ਜਥੇਬੰਦੀਆਂ ਦਾ ਸਮੂਹ | ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ – Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.