ਸੁਣੋ ਮੁਲਜ਼ਮਾਂ ਅਤੇ ਪੀੜਤੇ ਦੇ ਦੋਸਤ ਦੀ ਵਾਇਰਲ Audio | ਸ਼ਰਮਨਾਕ ਘਟਨਾ!!!

474

ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਿਚ 11 ਲੋਕਾਂ ਵੱਲੋਂ ਇਕ ਲੜਕੀ ਨਾਲ ਬਲਾਤਕਾਰ ਤੇ ਉਸ ਦੇ ਮਿੱਤਰ ਨੂੰ ਬੰਧਕ ਬਣਾ ਕੇ ਫਿਰੌਤੀ ਮੰਗਣ ਦਾ ਇਕ ਆਡੀਓ ਸਾਹਮਣੇ ਆਇਆ ਹੈ। ਜਿਸ ਵਿਚ ਇਹ ਲੋਕ ਫਿਰੌਤੀ ਦੇ ਤੌਰ ਉਤੇ ਪੈਸੇ ਮੰਗ ਰਹੇ ਹਨ। ਇਹ ਸਾਰੀ ਗੱਲਬਾਤ ਦਾ ਆਡੀਓ ਸਾਹਮਣੇ ਆਇਆ ਹੈ। ਦੱਸ ਦਈਏ ਕਿ ਰੂਹ ਕੰਬਾ ਕੇ ਰੱਖ ਦੇਣ ਵਾਲੀ ਇਹ ਘਟਨਾ ਸ਼ਨੀਵਾਰ ਰਾਤ ਲੁਧਿਆਣਾ ਵਿਚ ਵਾਪਰੀ, ਜਿੱਥੇ ਇੱਕ ਕੁੜੀ ਆਪਣੇ ਨੌਜਵਾਨ ਸਾਥੀ ਨਾਲ ਰਾਤ ਕਰੀਬ 8 ਵਜੇ ਕਾਰ ‘ਚ ਜਾ ਰਹੀ ਸੀ,

ਲੁਧਿਆਣਾ ਗੈਂਗਰੇਪ ਫਿਰੌਤੀ ਦਾ ਕੇਸ ਕਿਵੇਂ ਬਣਿਆ ਗੈਂਗਰੇਪ, ਸੁਣੋ ਮੁਲਜ਼ਮਾਂ ਅਤੇ ਪੀੜਤੇ ਦੇ ਦੋਸਤ ਦੀ ਵਾਇਰਲ Audio

ਲੁਧਿਆਣਾ ਗੈਂਗਰੇਪ ਫਿਰੌਤੀ ਦਾ ਕੇਸ ਕਿਵੇਂ ਬਣਿਆ ਗੈਂਗਰੇਪ, ਸੁਣੋ ਮੁਲਜ਼ਮਾਂ ਅਤੇ ਪੀੜਤੇ ਦੇ ਦੋਸਤ ਦੀ ਵਾਇਰਲ Audio Daily Post Punjabi #PUNJAB #LUDHIANA #Gangrape #Gangrapecase #viralaudio #victimviralaudio Punjab Police India

Posted by Daily Post Punjabi on Monday, 11 February 2019

ਜੋ ਈਸੇਵਾਲ ਪਿੰਡ ਤੋਂ ਨਿਕਲਦੇ ਹੋਏ ਇੱਕ ਸੁੰਨਸਾਨ ਥਾਂ ‘ਤੇ ਪੁੱਜੇ, ਪਰ ਇੱਥੇ ਕੁਝ ਬਦਮਾਸ਼ਾਂ ਨੇ ਇਨ੍ਹਾਂ ਉਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ ਤੇ ਦੋਵਾਂ ਨੂੰ ਕਾਰ ਤੋਂ ਬਾਹਰ ਕੱਢ ਇੱਕ ਫਾਰਮ ਹਾਊਸ ਵਿਚ ਲੈ ਗਏ, ਜਿਥੇ ਸ਼ੁਰੂ ਹੋਈ ਕੁੜੀ ਨਾਲ ਹੈਵਾਨੀਅਤ। 11 ਲੋਕਾਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ । (Video By – Daily Post Punjabi)  ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)