ਬੋਰਵੈੱਲ ਵਿੱਚੋਂ ਫਤਿਹਵੀਰ ਨੂੰ ਬਾਹਰ ਕੱਢਣ ਦੀਆਂ ਤਸਵੀਰਾਂ….. ਵੇਖੋ ਵੀਡੀਓ

318

ਬੋਰਵੈੱਲ ਵਿੱਚੋਂ ਫਤਿਹਵੀਰ ਨੂੰ ਬਾਹਰ ਕੱਢਣ ਦੀਆਂ ਤਸਵੀਰਾਂ….. ਵੇਖੋ ਵੀਡੀਓ | ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਵੀਰਵਾਰ ਦੀ ਸ਼ਾਮ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ 2 ਸਾਲਾ ਮਾਸੂਮ ਫਤਿਹਵੀਰ 150 ਫੁੱਟ ਡੂੰਘੇ ਬੋਰਵੈੱਲ ‘ਚ ਜਾ ਡਿੱਗਾ। ਜਿਸ ਤੋਂ ਬਾਅਦ ਮਾਸੂਮ ਨੂੰ ਬਾਹਰ ਕੱਢਣ ਲਈ ਪਿੰਡ ਵਾਸੀਆਂ ਵੱਲੋਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ | ਰੇਸਕਿਊ ਆਪਰੇਸ਼ਨ ‘ਚ ਲੱਗੀ  ਐੱਨ.ਡੀ.ਆਰ.ਐੱਫ. ਦੀ ਟੀਮ ਵਲੋਂ ਕੁਝ ਕਦਮ ਪਿੱਛੇ ਕਰ ਲਏ ਜਾਣ ‘ਤੇ ਮੌਕੇ ‘ਤੇ ਫੌਜ ਨੂੰ ਸੱਦਿਆ…

ਪਿੱਛਲੇ 6 ਦਿਨ ਤੋਂ ਬੋਰਵੈਲ ਵਿਚ ਡਿੱਗੇ ਬੱਚੇ ਨੂੰ ਭਾਰਤੀ ਸਮੇਂ ਅਨੁਸਾਰ 5-12 ਵਜੇ ਸਵੇਰੇ ਕੱਢ ਲਿਆ ਗਿਆ ਹੈ, ਉਸ ਦੀ ਹਾਲਤ ਬਾਰੇ ਕੁਝ ਨਹੀਂ ਦੱਸਿਆ ਗਿਆ!!!!!!!Baltej Pannu

Posted by Baltej Pannu on Monday, 10 June 2019

ਗਿਆ ਸੀ ਪਰ ਐੱਨ.ਡੀ.ਆਰ.ਐੱਫ. ਵਲੋਂ ਹੀ ਫਤਿਹਵੀਰ ਨੂੰ ਬੋਰਵੈੱਲ ‘ਚ ਕੱਢ ਲਿਆ ਗਿਆ। ਸਵੇਰ ਤਕ ਐੱਨ ਡੀ. ਆਰ. ਐੱਫ.ਆਰਜੀ ਬੋਰ ‘ਚੋਂ ਬੱਚੇ ਨੂੰ ਲੱਭਣ ਵਿਚ ਨਾਕਾਮ ਰਹੀ ਤੇ ਬੱਚੇ ਨੂੰ ਆਖਰ ਉਸੇ ਬੋਰਵੈੱਲ ‘ਚੋਂ ਰੱਸੀ ਰਾਹੀਂ ਬਾਹਰ ਲਿਆਂਦਾ ਗਿਆ, ਜਿਸ ਬੋਰਵੈੱਲ ਵਿਚ ਫਤਿਹ ਡਿੱਗਾ ਸੀ। ਪ੍ਰਸ਼ਾਸਨ ਵਲੋਂ ਫਤਿਹ ਨੂੰ ਬਚਾਉਣ ਲਈ ਪਹਿਲੇ ਦਿਨ ਬੋਰਵੈੱਲ ਵਿਚ ਜੋ ਰੱਸੀ ਬੋਰਵੈੱਲ ਵਿਚ ਲਟਕਾ ਕੇ ਬੱਚਾ ਖਿਚਣ ਦੀ ਕੋਸ਼ੀਸ਼ ਕੀਤੀ ਗਈ ਸੀ, ਅੱਜ ਆਖਰ ਉਸੇ ਰੱਸੀ ਨੂੰ ਬਾਹਰ ਖਿੱਚ ਕੇ ਫਤਿਹ ਨੂੰ ਬਾਹਰ ਕੱਢ ਲਿਆ ਗਿਆ ਹੈ। ਜਿਸ ਨੂੰ ਤੁਰੰਤ ਐਬੁਲੈਂਸ ਰਾਹੀਂ ਹਸਪਤਾਲ ਲਿਆਂਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ | (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)