ਲੁਧਿਆਣਾ ਰੇਪ ਮਾਮਲਾ: ਪੁਲਸ ਨੇ ਜਾਰੀ ਕੀਤੀਆਂ ਰੇਪ ਕਰਨ ਵਾਲੇ ਦਰਿੰਦਿਆਂ ਦੀਆਂ ਤਸਵੀਰਾਂ…..ਅੱਗੇ ਵੇਖੋ

1045

ਲੁਧਿਆਣਾ ਰੇਪ ਮਾਮਲਾ: ਪੁਲਸ ਨੇ ਜਾਰੀ ਕੀਤੀਆਂ ਰੇਪ ਕਰਨ ਵਾਲੇ ਦਰਿੰਦਿਆਂ ਦੀਆਂ ਤਸਵੀਰਾਂ…..ਅੱਗੇ ਵੇਖੋ ਲੁਧਿਆਣਾ ਗੈਂਗਰੇਪ ਮਾਮਲੇ ‘ਚ ਪੁਲਸ ਨੇ 6 ਦੋਸ਼ੀਆਂ ਦੇ ਸਕੈੱਚ ਜਾਰੀ ਕਰ ਦਿੱਤੇ ਹਨ… ਜਗਰਾਓਂ ਪੁਲਸ ਵਲੋਂ ਇਹ ਸਕੈਂਚ ਜਾਰੀ ਕੀਤੇ ਗਏ ਹਨ | ਰੂਹ ਕੰਬਾ ਕੇ ਰੱਖ ਦੇਣ ਵਾਲੀ ਇਹ ਘਟਨਾ ਸ਼ਨੀਵਾਰ ਰਾਤ ਲੁਧਿਆਣਾ ਵਿੱਚ ਵਾਪਰੀ ਹੈ, ਜਿੱਥੇ ਇੱਕ ਕੁੜੀ ਆਪਣੇ ਨੌਜਵਾਨ ਸਾਥੀ ਨਾਲ ਰਾਤ ਕਰੀਬ 8 ਵਜੇ ਕਾਰ ‘ਚ ਜਾ ਰਹੇ ਸੀ, ਜੋ ਈਸੇਵਾਲ ਪਿੰਡ ਤੋਂ ਨਿਕਲਦੇ ਹੋਏ ਇੱਕ ਸੁਨਸਾਨ ਥਾਂ ‘ਤੇ ਪੁੱਜੇ ਪਰ ਇੱਥੇ ਕੁਝ ਬਦਮਾਸ਼ਾਂ ਨੇ ਇੰਨਾਂ ਉਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਦੋਵਾਂ ਨੂੰ ਕਾਰ ਤੋਂ ਬਾਹਰ ਕੱਢ ਇੱਕ ਫਾਰਮ ਹਾਊਸ ਚ ਲੈ ਗਏ,

ਲੁਧਿਆਣਾ ਰੇਪ ਮਾਮਲਾ: ਪੁਲਸ ਨੇ ਜਾਰੀ ਕੀਤੇ sketch

ਲੁਧਿਆਣਾ ਰੇਪ ਮਾਮਲਾ: ਪੁਲਸ ਨੇ ਜਾਰੀ ਕੀਤੇ sketchLudhaina Gang Rape : #PunjabPolice #Crime Daily Post Punjabi Punjab Police India

Posted by Daily Post Punjabi on Monday, 11 February 2019

ਜਿਥੇ ਸ਼ੁਰੂ ਹੋਈ ਕੁੜੀ ਨਾਲ ਹੈਵਾਨੀਅਤ। 11 ਜਾਣਿਆਂ ਨੇ ਹੈਵਾਨੀਆਅ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਰਾਤ ਢੇਡ ਵਜੇ ਤਕ ਲੜਕੀ  ਨਾਲ ਬਲਾਤਕਾਰ ਹੁੰਦਾ ਰਿਹਾ।  ਇੰਨਾਂ ਹੀ ਕੁੜੀ ਨਾਲ ਹੈਵਾਨੀਅ ਦੇ ਨਾਲ-ਨਾਲ ਉਸ ਦੇ ਸਾਥੀ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਤੇ ਉਸ ਨੂੰ ਫੋਨ ਲਾਹੀ ਲੱਖਾਂ ਦੀ ਫਿਰੌਤੀ ਮੰਗਵਾਉਣ ਲਈ ਮਜਬੂਰ ਕੀਤਾ । ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓTerms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.