ਦੇਖੋ ਵੀਡੀਓ | ਪੁਲਿਸ ਵਾਲਾ ਵੀਰ ਬੇਸਹਾਰਾ ਮਾਤਾ ਲਈ ਬਣਿਆ ਸਹਾਰਾ…ਸ਼ੇਅਰ ਕਰੋ ਜੀ

170

ਦੇਖੋ ਵੀਡੀਓ | ਪੁਲਿਸ ਵਾਲਾ ਵੀਰ ਬੇਸਹਾਰਾ ਮਾਤਾ ਲਈ ਬਣਿਆ ਸਹਾਰਾ…ਸ਼ੇਅਰ ਕਰੋ ਜੀ ਅਸੀਂ ਅਕਸਰ ਅਜਿਹੀਆਂ ਵੀਡੀਓਜ਼ ਦੇਖਦੇ ਹਾਂ ਜਿਸ ਵਿੱਚ ਪੰਜਾਬ ਪੁਲੀਸ ਬਦਨਾਮੀ ਦਾ ਸਾਹਮਣਾ ਕਰਦੀ ਹੈ ਪਰ ਸੋਚਣ ਵਾਲੀ ਗੱਲ ਹੈ!!ਕੀ ਪੰਜਾਬ ਪੁਲੀਸ ਦੇ ਸਾਰੇ ਮੁਲਾਜਮ ਬੁਰੇ ਹਨ!! ਕੀ ਪੰਜਾਬ ਪੁਲੀਸ ਵਿੱਚ ਕੋਈ ਚੰਗੇ ਮੁਲਾਜ਼ਮ ਨਹੀਂ?? ਪੰਜਾਬ ਪੁਲੀਸ ਵਿੱਚ ਵੀ ਤਾਂ ਇਨਸਾਨ ਹੀ ਭਰਤੀ ਕੀਤੇ ਹੋਏ ਹਨ। ਇਨਸਾਨ ਹੀ ਅਫ਼ਸਰ ਹਨ। ਇਨਸਾਨ ਹੀ ਸਿਪਾਹੀ ਹਨ। ਉਨ੍ਹਾਂ ਕੋਲ ਵੀ ਦਿਲ ਹੈ ਉਨ੍ਹਾਂ ਦੇ ਵੀ ਜਜ਼ਬਾਤ ਹਨ। ਇਹ ਵੀਡੀਓ ਪੰਜਾਬ ਪੁਲਿਸ ਦਾ ਇੱਕ ਹੋਰ ਹੀ ਚਿਹਰਾ ਸਾਹਮਣੇ ਲਿਆਉਂਦੀ ਹੈ। ਇਹ ਚਿਹਰਾ ਕੋਈ ਖਤਰਨਾਕ ਜਾਂ ਕੋਈ ਡਰਾਵਨਾ ਨਹੀਂ ਬਲਕਿ ਬਹੁਤ ਦਿਆਲੂ ਰੂਪ ਵਾਲਾ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਪੰਜਾਬ ਪੁਲਸ ਦੇ ਇਕ ਸਿਪਾਹੀ ਵੀਰ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ। ਹਰ ਕੋਈ ਇਸ ਵੀਰ ਦੀ ਜੰਮ ਕੇ ਤਰੀਫ ਕਰ ਰਿਹਾ ਹੈ। ਵੀਡੀਓ ਨੂੰ ਸ਼ੇਅਰ ਤੇ ਸ਼ੇਅਰ ਮਿਲ ਰਹੇ ਹਨ। ਇਸ ਵੀਡੀਓ ਵਿੱਚ ਹੈ ਕੀ ? ਆਓ ਤੁਹਾਨੂੰ ਦੱਸਦੇ ਹਾਂ। ਇਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਪੁਲੀਸ ਵਾਲਾ ਨਵਾਂ ਭਰਤੀ ਹੋਇਆ ਮੁਲਾਜ਼ਮ ਝੁੱਗੀ ਝੌਪੜੀ ਵਿਚ ਰਹਿਣ ਵਾਲੇ ਬਜ਼ੁਰਗਾਂ ਨੂੰ ਰਾਸ਼ਨ ਪਾਣੀ ਦੇਣ ਆਉਂਦਾ ਹੈ। ਬਜ਼ੁਰਗਾਂ ਦਾ ਧਿਆਨ ਰਾਸ਼ਨ ਪਾਣੀ ਵੱਲ ਘੱਟ ਅਤੇ ਉਸ ਨੌਜਵਾਨ ਪੁਲਿਸ ਮੁਲਾਜ਼ਮ ਵੱਲ ਜ਼ਿਆਦਾ ਹੈ। ਇੱਥੋਂ ਤੱਕ ਕਿ ਮਾਤਾ ਉਸ ਨੂੰ ਕਹਿੰਦੀ ਹੈ ਕਿ ਤੂੰ ਸਾਨੂੰ ਮਿਲ ਜਾਇਆ ਕਰ ਤੂੰ ਬਹੁਤ ਦੇਰ ਬਾਅਦ ਆਉਂਦਾ ਹੈ। ਇਸ ਤੋਂ ਇਹ ਗੱਲ ਤਾਂ ਸਾਫ ਹੋ ਜਾਂਦੀ ਹੈ ਕਿ ਇਨ੍ਹਾਂ ਬਜ਼ੁਰਗਾਂ ਦਾ ਸਹਾਰਾ ਇਹ ਪੁਲਿਸ ਮੁਲਾਜ਼ਮ ਅੱਜ ਤੋਂ ਨਹੀਂ ਬਲਕਿ ਪਿਛਲੇ ਲੰਬੇ ਸਮੇਂ ਤੋਂ ਬਣਿਆ ਹੋਇਆ ਹੈ। ਇਸ ਵੀਰ ਦੇ ਨਾਲ ਆਏ ਕਿਸੇ ਹੋਰ ਵੀਰ ਨੇ ਇਹ ਵੀਡੀਓ ਬਣਾਈ ਹੋਵੇਗੀ ਅਤੇ ਇਸ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤਾ ਹੋਵੇਗਾ। ਹੁਣ ਜੋ ਵੀ ਕਹੋ ਇਸ ਵੀਰ ਦੇ ਇਸ ਕਾਰਜ ਨੇ ਸਭ ਨੂੰ ਮਜਬੂਰ ਕਰ ਦਿੱਤਾ ਹੈ ਕਿ ਇਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਥੋੜ੍ਹੀ ਹੈ ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)

ਪੰਜਾਬ ਪੁਲਿਸ ਦੀ ਟੀਮ ਨੂੰ ਇਸ ਨੇਕੀ ਦੇ ਕੰਮ ਨੂੰ ਸਲਾਮ, ਸ਼ੇਅਰ ਕਰੋ ਮਾੜੇ ਕੰਮ ਵੀ ਬਹੁਤ ਸ਼ੇਅਰ ਕਰਦੇ ਪੰਜਾਬ ਪੁਲਸ ਦੇ ਚੰਗੇ ਕੰਮ ਵੀ ਸ਼ੇਅਰ ਕਰ ਦਿਆ ਕਰੋ।

Posted by Punjab Topic – ਪੰਜਾਬ , ਪੰਜਾਬੀ ਅਤੇ ਪੰਜਾਬੀਅਤ on Saturday, 9 March 2019