‘ਕੱਬਾ ਚਮਾਰ’ Facebook ID ਤੇ ਲੱਗੀ ਮੁੰਡੇ ਦੀ ਤਸਵੀਰ ਦੀ ਅਸਲ ਕਹਾਣੀ ਸੁਣੋ । ਅਤੇ ਸ਼ੇਅਰ ਕਰੋ

413

ਪਿਛਲੇ ਕੁਝ ਦਿਨਾਂ ਤੋਂ ‘ਕੱਬਾ ਚਮਾਰ’ ਨਾਮ ਦੀ Facebook Id ਤੋਂ ਗੁਰੂ ਸਾਹਿਬ ਦੀਆਂ ਕਾਲਪਨਿਕ ਤਸਵੀਰਾਂ ਨੂੰ ਘਟੀਆਂ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਤੀ ਸਾਰੇ ਸਿੱਖ ਜਗਤ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਪਰ ਜਦ ਜੋ ਉਸ ਫੇਸਬੁੱਕ ਆਈ ਡੀ ਉੱਪਰ ਇੱਕ ਮੰਡੇ ਦੀ ਤਸਵੀਰ ਲਗਾਈ ਗਈ ਹੈ ਜਦੋਂ ਉਸ ਦੇ ਪਿੰਡ ਪਹੁੰਚੇ ਤਾ ਪਿੰਡ ਵਾਲਿਆਂ ਦਾ ਉਸ ਮੁੰਡੇ ਬਾਰੇ ਕੀ ਕਹਿਣਾ ਸੀ ਉਹ ਤੁਸੀਂ ਵੀਡੀਓ ਵਿੱਚ ਆਪ ਸੁਣ ਸਕਦੇ ਹੋ | Sikh Media Of Punjab (you tube channel) ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ ਅਤੇ ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ |

ਜਿਸ ਮੁੰਡੇ ਦੀ ਫੋਟੋ "ਕੱਬਾ ਚਮਾਰ'" ਆਈਡੀ ਤੇ ਪਈ ਹੈ, ਉਸ ਮੁੰਡੇ ਦੇ ਪਿੰਡ ਵਾਲਿਆਂ ਨੇ ਕੀ ਕਿਹਾ

ਜਿਸ ਮੁੰਡੇ ਦੀ ਫੋਟੋ "ਕੱਬਾ ਚਮਾਰ'" ਆਈਡੀ ਤੇ ਪਈ ਹੈ, ਉਸ ਮੁੰਡੇ ਦੇ ਪਿੰਡ ਵਾਲਿਆਂ ਨੇ ਕੀ ਕਿਹਾ ਸੁਣੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਸੱਚਾਈ ਸਭ ਦੇ ਸਾਹਮਣੇ ਆ ਸਕੇ

Posted by Info Singh on Tuesday, 11 September 2018