ਜਦੋਂ ਸਿਮਰਨਜੀਤ ਮਾਨ ਨੂੰ ਆਇਆ ਗੁੱਸਾ, ਆਪ ਵਿਧਾਇਕ ਨੂੰ ਮਾਰੇ ਠੁੱਡੇ, ਵੋਖੇ ਵਾਇਰਲ ਹੋਈ ਵੀਡੀਓ

294

7 ਅਕਤੂਬਰ ਨੂੰ ਬਰਗਾੜੀ ਮੋਰਚੇ ਦੀ ਸਟੇਜ ਤੇ ਜਦੋਂ ਸ. ਸਿਮਰਨਜੀਤ ਸਿੰਘ ਮਾਨ ਬੋਲ ਰਹੇ ਸਨ ਤਾਂ ਸਟੇਜ ਤੇ ਵਾਰ-ਵਾਰ ਹਿੱਲਜੁਲ ਹੁੰਦੀ ਰਹੀ। ਇਸੇ ਵਿਚਕਾਰ ਸ. ਮਾਨ ਨੂੰ ਆਪਣੇ ਭਾਸ਼ਣ ਦੌਰਾਨ ਵਿੱਚੇ ਰੁਕ ਕੇ ਇਹ ਕਹਿਣਾ ਪਿਆ ਕਿ ਧੱਕਾ ਕਿਉਂ ਮਾਰ ਰਹੇ ਹੋ? ਇਸ ਮਗਰੋਂ ਜਦੋਂ ਸੁਖਪਾਲ ਸਿੰਘ ਖਹਿਰਾ ਆ ਕੇ ਸਟੇਜ ਤੇ ਬੈਠੇ ਤਾਂ ਸਟੇਜ ਤੇ ਮੁੜ ਤੋਂ ਹਲਚਲ ਹੋਣ ਲੱਗੀ। ਖਹਿਰਾ, ਮਾਨ ਦੇ ਅੱਗੇ ਖਲੋ ਕੇ ਸੰਗਤ ਵੱਲ ਹੱਥ ਹਿਲਾਉਣ ਲੱਗੇ। ਖਹਿਰਾ ਤਾਂ ਆਪਣੀ ਜਗ੍ਹਾ ਤੇ ਸੁਰੱਖਿਅਤ ਬੈਠ ਗਏ ਪਰ ਉਹਨਾਂ ਦੇ ਸਾਥੀ ਵਿਧਾਇਕ ਜਗਦੇਵ ਸਿੰਘ ਕਮਾਲੂ ਸਟੇਜ ਤੇ ਜਗ੍ਹਾ ਘੱਟ ਹੋਣ ਦੇ ਬਾਵਜੂਦ ਉੱਥੇ ਵਿਚਕਾਰ ਫਸ ਰਹੇ ਸਨ ਮੌੜ ਮੰਡੀ ਤੋਂ ਐਮਐਲਏ ਜਗਦੇਵ ਸਿੰਘ ਕਮਾਲੂ ਨੂੰ ਠੁੱਡਾ ਮਾਰ ਰਹੇ ਹਨ। ਦਰਅਸਲ, ਇਹ ਆਗੂ ਸਟੇਜ ਤੋਂ ਸੰਬੋਧਨ ਕਰ ਰਹੇ 

ਮਾਨ ਦੇ ਬਿਲਕੁਲ ਨਾਲ ਆ ਕੇ ਬੈਠ ਗਿਆ। ਜਿਸ ਪਿੱਛੋਂ ਮਾਨ ਨੂੰ ਗੱਸਾ ਆ ਗਿਆ ਤੇ ਉਨ੍ਹਾਂ ਨੇ ਇਸ ਨੂੰ ਜੋਰ ਦੇ ਲੱਤ ਮਾਰੀ ਤੇ ਪਰਾਂ ਕਰਾ ਦਿੱਤਾ। ਤਾਂ ਉਹ ਸ. ਮਾਨ ਦੇ ਪੈਰ ਤੇ ਹੀ ਬੈਠ ਗਏ। ਗੁੱਸੇ ਵਿੱਚ ਆਏ ਸਿਮਰਨਜੀਤ ਸਿੰਘ ਮਾਨ ਨੇ ਇਸ ਵਾਰ ਕਮਾਲੂ ਦੇ ਆਪਣਾ ਗੋਡਾ ਮਾਰਦੇ ਹੋਏ ਕਿਹਾ “ਤੈਨੂੰ ਤਮੀਜ਼ ਹੀ ਹੈ ਨਹੀਂ ਕੋਈ”। ਜਿਸ ਮਗਰੋਂ ਜਥੇਦਾਰ ਦਾਦੂਵਾਲ ਜਗ੍ਹਾ ਬਣਾਉਣ ਲੱਗੇ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਹੱਕੇ-ਬੱਕੇ ਜਿਹੇ ਦਿਖਾਈ ਦਿੱਤੇ। (ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ You tube channel-  Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ)

ਸਿਮਰਨਜੀਤ ਸਿੰਘ ਮਾਨ ਨੂੰ ਆਇਆ ਗੁੱਸਾ , ਜਗਦੇਵ ਕਮਾਲੂ ਨੂੰ ਮਾਰੀ ਲੱਤ

ਸਿਮਰਨਜੀਤ ਸਿੰਘ ਮਾਨ ਨੂੰ ਆਇਆ ਗੁੱਸਾ , ਜਗਦੇਵ ਕਮਾਲੂ ਨੂੰ ਮਾਰੀ ਲੱਤ #SimranjitSinghMann #JagdevSinghKamalu Sukhpal Singh Khaira Simarjeet Singh Bains

Posted by JagBani on Friday, 12 October 2018