WhatsApp ਦੇ ਗਰੁੱਪ ਐਡਮਿਨ ਨੂੰ ਕਰਨਾ ਪਵੇਗਾ ਹੁਣ ਇਹ ਕੰਮ । ਅੱਗੇ ਪੜੋ -:

210

WhatsApp ਦੇ ਗਰੁੱਪ ਐਡਮਿਨ ਨੂੰ ਕਰਨਾ ਪਵੇਗਾ ਹੁਣ ਇਹ ਕੰਮ । ਇੱਕ ਫੇਸਬੁੱਕ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ WhatsApp ਗਰੁੱਪ ਐਡਮਿਨ ਨੂੰ ਰਜਿਸਟ੍ਰੇਸ਼ਨ ਕਰਾਉਣੀ ਪਵੇਗੀ | MP ਦੇ District – ਭਿੰਡ ਦੇ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਹੈ ਕਿ WhatsApp ਗਰੁੱਪ ਦੇ ਐਡਮਿਨ ਨੂੰ ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਹੋਏਗੀ ਤੇ ਅਜਿਹਾ ਨਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਕੁਝ ਫੇਸਬੁਕ ਪੋਸਟਾਂ ’ਤੇ ਤਾਂ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਦੱਸੀ ਗਈ ਹੈ

ਇਸ ਮਾਮਲੇ ਦੀ ਪੜਤਾਲ ਕਰਨ ਲਈ ABP Media Team ਜਦੋਂ District –  Bhind ਅਧਿਕਾਰੀ ਆਸ਼ੀਸ਼ ਕੁਮਾਰ ਕੋਲ ਪਹੁੰਚ ਕੀਤੀ। ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਵਾਕਿਆ ਹੀ ਉਨ੍ਹਾਂ WhatsApp ਗਰੁੱਪ ਦੇ ਐਡਮਿਨ ਨੂੰ ਰਜਿਸਟ੍ਰੇਸ਼ਨ ਕਰਾਉਣ ਲਈ ਕਿਹਾ ਸੀ ਜਾਂ ਨਹੀਂ। ਤਾ ਉਸ ਅਧਿਕਾਰੀ ਨੇ ਦੱਸਿਆ ਕਿ ਆਮ ਤੌਰ ਤੇ ਤਾਂ ਵੱਟਸਐਪ ਤੇ ਧਾਰਮਿਕ ਅਤੇ ਗੀਤਾਂ ਨਾਲ ਸਬੰਧਿਤ ਅਤੇ ਪੜ੍ਹਾਈ ਅਤੇ ਹੋਰ ਬਹੁਤ ਪ੍ਰਕਾਰ ਦੇ ਗਰੁੱਪ ਚੱਲਦੇ ਹਨ ਪਰ ਇਹ Registere ਸਿਰਫ ਉਹਨਾਂ ਨੂੰ ਹੀ ਕਰਵਉਣਾ ਪਵੇਗਾ ਜੋ ਮੀਡੀਆ ਨਾਲ ਸਬੰਧੀ ਹਨ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ