ਦਿੱਲੀ ‘ਚ ਸੁਰੱਖਿਆ ਬਲਾਂ ਨੇ ਸਿੱਖ ਨੌਜਵਾਨਾਂ ਤੇ ਇੱਟਾਂ ਤੇ ਲੱਤਾਂ ਨਾਲ ਕੀਤਾ ਹਮਲਾ…..ਦੇਖੋ ਵੀਡੀਓ

377

ਨਫ਼ਰਤੀ ਘਟਨਾਕ੍ਰਮ :-  ਦਿੱਲੀ ਦੇ ਮਾਇਆਪੁਰੀ ਕਬਾੜ ਏਰੀਏ ਚ ਐਨਜੀਟੀ ਦੇ ਹੁਕਮਾਂ ਤੇ ਅੱਜ ਪ੍ਰਦੂਸ਼ਣ ਦੇ ਨਾਮ ਤੇ ਕਬਾੜ ਦੀਆਂ ਦੁਕਾਨਾਂ ਜਾਂ ਕੁੱਝ ਕਾਰਖਾਨਿਆਂ ਨੂੰ ਸੀਲ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕੁਝ ਲੋਕਾਂ ਨੇ ਵਿਰੋਧ ਕੀਤਾ, ਪੁਲਸ ਨਾਲ ਝੜਪਾਂ ਹੋ ਗਈਆ। 90% ਸਿੱਖ ਕਾਰੋਬਾਰੀ ਏਥੇ ਵਪਾਰ ਕਰਦੇ ਹਨ। ਬਾਦ ਚ ਸੀਆਰਪੀਐਫ ਨੇ ਸਿੱਖਾਂ ਨੂੰ ਚੁਣ ਚੁਣ ਤਸ਼ੱਦਦ ਕੀਤਾ | ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ | Video By – Rozana Spokesman)

ਦਿੱਲੀ 'ਚ ਸੁਰੱਖਿਆ ਬਲਾਂ ਨੇ ਸਿੱਖ ਨੌਜਵਾਨਾਂ ਤੇ ਇੱਟਾਂ ਤੇ ਲੱਤਾਂ ਨਾਲ ਕੀਤਾ ਹਮਲਾ

ਦਿੱਲੀ 'ਚ ਸੁਰੱਖਿਆ ਬਲਾਂ ਨੇ ਸਿੱਖ ਨੌਜਵਾਨਾਂ ਤੇ ਇੱਟਾਂ ਤੇ ਲੱਤਾਂ ਨਾਲ ਕੀਤਾ ਹਮਲਾ

Posted by Rozana Spokesman on Saturday, 13 April 2019