ਸਿੱਖ ਮਾਡਲ ਨੇ ਰੋ-ਰੋ ਕੇ ਦੱਸੀ ਪਤੀ ਦੀ ਦਰਿੰਦਗੀ ਦੀ ਕਹਾਣੀ – ਵੀਡੀਓ ਵੇਖੋ ਅਤੇ ਸ਼ੇਅਰ ਕਰੋ ਜੀ

425

ਸਿੱਖ ਮਾਡਲ ਨੇ ਰੋ-ਰੋ ਕੇ ਦੱਸੀ ਪਤੀ ਦੀ ਦਰਿੰਦਗੀ ਦੀ ਕਹਾਣੀ – ਵੀਡੀਓ ਵੇਖੋ ਅਤੇ ਸ਼ੇਅਰ ਕਰੋ ਜੀ Proud to be a Sikh Movie ਦੀ ਅਦਾਕਾਰਾ ਹਰਦੀਪ ਕੌਰ ਖਾਲਸਾ |  ਜੋ ਆਪਣੇ ਪਤੀ ਦੀ ਦਰਿੰਦਗੀ ਦਾ ਸ਼ਿਕਾਰ ਹੈ ਲੱਖਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹਰਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਨੂੰ ਇਸ ਤਰ੍ਹਾਂ ਆਪਣੀ ਨਿੱਜੀ ਜਿੰਦਗੀ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਪਵੇਗਾ… 18 ਸਾਲ ਤੱਕ ਪਤੀ ਵਲੋਂ ਦਿੱਤੇ ਗਏ ਮਾਨਿਸਕ ਤੇ ਸਰੀਰਕ ਤਸੀਹੇ ਸਹਿ-ਸਹਿ ਕੇ ਥੱਕ ਚੁੱਕੀ ਖਾਲਸਾ ਨੂੰ ਆਖਿਰਕਾਰ ਮੈਦਾਨ ‘ਚ ਉਤਰਣਾ ਹੀ ਪਿਆ |  ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ (Source – Video BY Jagbani Media)

ਸਿੱਖ ਮਾਡਲ ਨੇ ਰੋ-ਰੋ ਕੇ ਦੱਸੀ ਪਤੀ ਦੀ ਦਰਿੰਦਗੀ ਦੀ ਕਹਾਣੀ

ਸਿੱਖ ਮਾਡਲ ਨੇ ਰੋ-ਰੋ ਕੇ ਦੱਸੀ ਪਤੀ ਦੀ ਦਰਿੰਦਗੀ ਦੀ ਕਹਾਣੀ

Posted by Qaumi Soch News on Sunday, 14 October 2018