ਮਨਜਿੰਦਰ ਸਿਰਸਾ ਦੇ ਭਾਸ਼ਣ ਦੌਰਾਨ ਸ਼ਖਸ ਨੇ ਹਟਾਇਆ ਮਾਈਕ, | ਵੇਖੋ ਵੀਡੀਓ ਹੋਈ ਵਾਇਰਲ….

178

ਮਨਜਿੰਦਰ ਸਿਰਸਾ ਦੇ ਭਾਸ਼ਣ ਦੌਰਾਨ ਸ਼ਖਸ ਨੇ ਹਟਾਇਆ ਮਾਈਕ, | ਵੇਖੋ ਵੀਡੀਓ ਹੋਈ ਵਾਇਰਲ…. ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਵਿਸਾਖੀ ਮੌਕੇ ਗੁਰਦੁਆਰਾ ਗੁਰੂਘਰ ਮਜਨੂ ਕੇ ਟੀਲੇ ਵਿਖੇ ਭਾਸ਼ਣ ਦੇ ਰਹੇ ਸਨ। ਸਿਰਸਾ ਦੇ ਭਾਸ਼ਣ ਦੌਰਾਨ ਇੱਕ ਸ਼ਖਸ ਨੇ ਉਹਨਾਂ ਦੇ ਅੱਗੋਂ ਮਾਈਕ ਹਟਾ ਦਿੱਤਾ।ਮਾਈਕ ਹਟਾਉਣ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਦੋਂ ਇਸ ਮਾਮਲੇ ਵਿੱਚ ਮਨਜਿੰਦਰ ਸਿਰਸਾ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹਨਾਂ ਇਸ ਨੂੰ ਪਬਲਿਸਿਟੀ ਸਟੰਟ ਕਰਾਰ ਦਿੱਤਾ।

ਭਾਜਪਾੲੀ ਮਨਜਿੰਦਰ ਸਿਰਸੇ ਅੱਗੋਂ ਮਾੲਿਕ ਚੁੱਕੇ ਕੇ ਕੀਤਾ ਪਾਸੇ, ਪਰ ਸਿੱਖਾਂ ਦੇ ਗਦਾਰ ਤੇ ਗੁਰੂ ਦੋਖੀ ਬਾਦਲ ਦਲੀਆਂ ਨੇ ਭੋਰਾ ਵੀ ਬੇੲਿੱਜ਼ਤੀ ਮਹਿਸੂਸ ਨਹੀਂ ਕਰਨੀ।

Posted by Punjab Topic – ਪੰਜਾਬ , ਪੰਜਾਬੀ ਅਤੇ ਪੰਜਾਬੀਅਤ on Sunday, 14 April 2019