1947 ਤੋਂ ਹੁਣ ਤੱਕ! ਪੰਜਾਬ ਵਾਲਿਆਂ ਇਕ ਵੀ ਲਾਇਕ ਪਾਰਲੀਮੈਂਟ ਮੈਂਬਰ ਨਹੀਂ ਭੇਜਿਆ-ਡਾ. ਗੁਰਦਰਸ਼ਨ ਸਿੰਘ ਢਿੱਲੋਂ

356

1947 ਤੋ ਬਾਅਦ ਹੁਣ ਤੱਕ ਪੰਜਾਬੀਆਂ ਨੇ ਇੱਕ ਵੀ ਲਾਇਕ #ਪਾਰਲੀਮੈਂਟ ਚ ਬੰਦਾ ਨਹੀ ਭੇਜਿਆ । Dr. Gurdarshan Singh Dhillon | ਇਹ ਵੀਡਿਉ ਭਗਵੰਤ ਮਾਨ ਤੇ ਪ੍ਰੋਫੈਸਰ ਕਹਾਉਣ ਵਾਲੇ ਸਾਧੂ ਸਿੰਘ ਨੂੰ ਜ਼ਰੂਰ ਸੁਣਨੀ ਚਾਹੀਦੀ ਹੈ, ਜੋ ਗ੍ਰਾਟਾ ਤਾ ਵਧੀਆ ਵੰਡ ਦਿੰਦੇ ਆ ਪਰ ਪਾਰਲੀਮੈਂਟ ਚ। ਪੰਜਾਬ ਦੇ ਮੁੱਦੇ ਚੱਕਣ ਦੀ ਬਜਾਏ ਮਸ਼ਕਰੀਆਂ ਕਰਕੇ ਤੇ ਚੁੱਟਕਲੇ ਸੁਣਾ ਕੇ ਆ ਜਾਂਦੇ ਨੇ । ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ| Video By – GSrupowali)

1947 ਤੋ ਬਾਅਦ ਹੁਣ ਤੱਕ ਪੰਜਾਬੀਆਂ ਨੇ ਇੱਕ ਵੀ ਲਾਇਕ #ਪਾਰਲੀਮੈਂਟ ਚ ਬੰਦਾ ਨਹੀ ਭੇਜਿਆ । ਇਹ ਵੀਡਿਉ ਭਗਵੰਤ #ਮਾਨ ਤੇ ਪ੍ਰੋਫੈਸਰ ਕਹਾਉਣ ਵਾਲੇ #ਸਾਧੂ ਸਿੰਘ ਨੂੰ ਜ਼ਰੂਰ ਸੁਣਨੀ ਚਾਹੀਦੀ ਹੈ, ਜੋ #ਗ੍ਰਾਟਾ ਤਾ ਵਧੀਆ ਵੰਡ ਦਿੰਦੇ ਆ ਪਰ ਪਾਰਲੀਮੈਂਟ ਚ। ਪੰਜਾਬ ਦੇ #ਮੁੱਦੇ ਚੱਕਣ ਦੀ ਬਜਾਏ #ਮਸ਼ਕਰੀਆਂ ਕਰਕੇ ਤੇ #ਚੁੱਟਕਲੇ ਸੁਣਾ ਕੇ ਆ ਜਾਂਦੇ ਨੇ ।

Posted by Sardar Phoolka de Fan ਸਰਦਾਰ ਫੂਲਕਾ ਦੇ ਫੈਨ on Saturday, 22 December 2018