ਸਿੱਖਾਂ ਨੇ ਸਹੀ ਸਲਾਮਤ ਘਰਾਂ ਵਿੱਚ ਪਹੁੰਚਾਏ ਕਸ਼ਮੀਰੀ ਵਿਦਿਆਰਥੀ ।। ਸ਼ੇਅਰ ਕਰੋ ਜੀ

282

ਪੁਲਵਾਮਾ ਹਮਲੇ ਮਗਰੋਂ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਬੈਠੇ ਕਸ਼ਮੀਰੀ ਲੋਕਾਂ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਲਸਾ ਏਡ ਵਲੋਂ ਕਸ਼ਮੀਰੀਆਂ ਵਿਦਿਆਰਥੀਆਂ ਦਾ ਦੁੱਖ ਸਮਝਦੇ ਹੋਏ ਇਨ੍ਹਾਂ ਨੂੰ ਕਸ਼ਮੀਰ ਵਿਚ ਸਹੀ ਸਲਾਮਤ ਭੇਜਣ ਦਾ ਉਪਰਾਲਾ ਕੀਤਾ ਹੈ। ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ (Video By – Vok Tv)

ਸਿੱਖਾਂ ਨੇ ਸਹੀ ਸਲਾਮਤ ਘਰਾਂ ਵਿੱਚ ਪਹੁੰਚਾਏ ਕਸ਼ਮੀਰੀ ਵਿਦਿਆਰਥੀ

ਸਿੱਖਾਂ ਨੇ ਸਹੀ ਸਲਾਮਤ ਘਰਾਂ ਵਿੱਚ ਪਹੁੰਚਾਏ ਕਸ਼ਮੀਰੀ ਵਿਦਿਆਰਥੀ

Posted by VOK TV on Tuesday, 19 February 2019