ਨਿਰੰਕਾਰੀ ਭਵਨ ਤੇ ਹੋਏ ਹਮਲੇ ਨੂੰ ਸਿੱਖਾਂ ਨਾਲ ਨਾ ਜੋੜਿਆ ਜਾਵੇ – ਹਰਜਿੰਦਰ ਸਿੰਘ ਮਾਝੀ , ਅੱਗੇ ਸ਼ੇਅਰ ਕਰੋ

261

ਨਿਰੰਕਾਰੀ ਭਵਨ ਤੇ ਹੋਏ ਹਮਲੇ ਨੂੰ ਸਿੱਖਾਂ ਨਾਲ ਨਾ ਜੋੜਿਆ ਜਾਵੇ – ਹਰਜਿੰਦਰ ਸਿੰਘ ਮਾਝੀ | ਇਸ ਧਮਾਕੇ ‘ਚ ਕਿਸੇ ਨੇ ਆਪਣੇ ਪੁੱਤ ਗੁਆ ਦਿੱਤਾ…ਤੇ ਕਿਸੇ ਨੇ ਭਰਾ… ਅਧਨੀਵਾਲ ਪਿੰਡ ‘ਚ ਨਿਰੰਕਾਰੀ ਭਵਨ ‘ਚ ਹੋਏ ਬੰਬ ਬਲਾਸਟ ‘ਚ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਐ | ਇਸ ਹਮਲੇ ਸਬੰਧੀ ਹਰਵਿੰਦਰ ਸਿੰਘ ਫੂਲਕਾ ਨੇ ਇਕ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਇਸ ਧਮਾਕੇ ਪਿਛੇ ਵੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ‘ਚ ਹੋਏ ਬੰਬ ਧਮਾਕੇ ਵਾਂਗ ‘ਹੋਰ ਅੰਦਰੁਨੀ ਤਾਕਤਾਂ’ ਹੋ ਸਕਦੀਆਂ ਹਨ ਹਰਵਿੰਦਰ ਸਿੰਘ ਫੂਲਕਾ ਨੇਮੌੜ ਮੰਡੀ ਧਮਾਕੇ ਪਿਛੇ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਅਜ ਹੋਏ ਹਮਲੇ ਦੀ ਪੂਰੀ ਜੜ ਤਕ ਜਾਂਚ ਹੋਣੀ ਚਾਹੀਦੀ ਹੈ। ਜਾਂਚ ਤੋਂ ਪਹਿਲਾਂ ਕਿਸੇ ਉਤੇ ਦੋਸ਼ ਮੜ੍ਹਨੇ ਕਿਸੇ ਪੱਖੋਂ ਜਾਇਜ਼ ਗਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌੜ ਬੰਬ ਧਮਾਕਾ ਇਸ ਦੀ ਮਿਸਾਲ ਹੈ ਹੁਣ ਤਕ ਇਹੀ ਰੌਲਾ ਪਾਈ ਰੱਖਿਆ ਕਿ ਇਹ ਧਮਾਕਾ ਖ਼ਾਲਿਸਤਾਨੀਆਂ ਜਾਂ ਆਮ ਆਦਮੀ ਪਾਰਟੀ ਵਲੋਂ ਕਰਵਾਇਆ ਗਿਆ ਸੀ ਜਦਕਿ ਅਸਲੀਅਤ ਕੁਝ ਹੋਰ ਨਿਕਲੀ ਸੀ ਕਿ ਉਹ ਧਮਾਕਾ ਡੇਰਾ ਮੁਖੀ ਰਾਮ ਰਹੀਮ ਦੇ ਕਥਿਤ ਇਸ਼ਾਰੇ ਉਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਲਈ ਕਥਿਤ ਤੌਰ ਉਤੇ ਕਰਵਾਇਆ ਗਿਆ ਸੀ ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ

ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖਾਂ ਨੂੰ ਬੇਬੁਨਿਅਾਦ ਬਦਨਾਮ ਨਾ ਕੀਤਾ ਜਾਵੇ —- ਭਾੲੀ ਮਾਝੀ

Posted by Bhai Harjinder Singh Majhi on Monday, 19 November 2018