ਗੁਰਸਿੱਖ ਪੱਤਰਕਾਰ ਹਰਸ਼ਰਨ ਕੌਰ ਦੇ ਘਰ ਤੇ ਹਮਲਾ ! ਦੇਖੋ ਵੀਡੀਓ ਅਤੇ ਸ਼ੇਅਰ ਕਰੋ

1177

ਸਾਡੇ ਹਲਕੇ ਦੇ ਅਕਾਲੀ ਲੀਡਰ ਬਲਵਿੰਦਰ ਸਿੰਘ ਭੂੰਦੜ ਦੀ ਸ਼ਹਿ ‘ਤੇ ਦੋ ਵਾਰ Attack ਕੀਤਾ, ਜੰਮਣਾ ਮਰਨਾ ੳੁਂਝ ਤਾਂ ਅਕਾਲ ਪੁਰਖ ਦੇ ਹੱਥ ਹੈ ਪਰ ਅੱਜਕਲ ਖਾਸਕਰਕੇ ਭਾਰਤੀਅਾਂ ਨੇ ਅਾਪਣੇ ਹੱਥ ਲੈ ਰੱਖਿਅਾ, ਜੇ ਪਰਿਵਾਰ ਨੂੰ ਕੁਝ ਵੀ ਹੋਿੲਅਾ ਤਾਂ ਜ਼ਿੰਮੇਵਾਰ ਬਾਦਲ ਸਾਹਬ ਦਾ ਸੱਜਾ ਹੱਥ ਬਣੇ ਹੋੲੇ ‘ਲੀਡਰ ਸਾਹਬ’ ਹੋਣਗੇ ,, ਪਿੰਡ ਛਾਪਿਅਾਂਵਾਲੀ, ਜ਼ਿਲਾ ਮਾਨਸਾ | So called ਅਕਾਲੀ ਗੈਂਗਸਟਰਾਂ ਵੱਲੋਂ ਮੇਰੇ ਪਰਿਵਾਰ ‘ਤੇ ਜਾਨਲੇਵਾ ਹਮਲਾ, not stop Firing at Night just before Zila Parishad election … life Threats | ਗੁਰਮੀਤ ਸਿੰਘ ਪਾਡਾ ਤੇ ਲਖਵਿੰਦਰ ਸਿੰਘ ਲੱਖਾ, ਦੋਵੇਂ ਮੇਰੇ ਪਿੰਡ ਦੇ ਨੇ, ਭੈਣ ਭੈਣ ਕਹਿੰਦੇ ਹੰਦੇਸੀ, ਘਰੇ ਬਹੁਤ ਸਾਂਝ ਸੀ, ਪਰ ਅਫਸੋਸ ਅੱਜ ਸਿਅਾਤਦਾਨਾਂ ਦੇ ਹੱਥ ਚੜ ਕੇ ਅਾਪਣੇ ਅਾਪ ਨੂੰ ਵੱਡੇ ਗੈਂਗਸਟਰ ਸਮਝਦੇ ਨੇ, ਮੇਰੇ ਪਰਿਵਾਰ ਤੇ ਹਮਲਾ ਕਰਨ ਵੇਲੇ ਦੋਵੇਂ ਭਰਾ ਮੂਹਰੇ ਸਨ, ਪਰ ਸਾਡੀ ਪੁਲਿਸ ਦੇ ਹੱਥ ਖਾਲੀ ਨੇ,

So called ਅਕਾਲੀ ਗੈਂਗਸਟਰਾਂ ਵੱਲੋਂ ਮੇਰੇ ਪਰਿਵਾਰ ‘ਤੇ ਜਾਨਲੇਵਾ ਹਮਲਾ, not stop Firing at Night just before Zila Parishad election … life Threats … ਸਾਡੇ ਹਲਕੇ ਦੇ ਅਕਾਲੀ ਲੀਡਰ ਬਲਵਿੰਦਰ ਸਿੰਘ ਭੂੰਦੜ ਦੀ ਸ਼ਹਿ ‘ਤੇ ਦੋ ਵਾਰ Attack ਕੀਤਾ, ਜੰਮਣਾ ਮਰਨਾ ੳੁਂਝ ਤਾਂ ਅਕਾਲ ਪੁਰਖ ਦੇ ਹੱਥ ਹੈ ਪਰ ਅੱਜਕਲ ਖਾਸਕਰਕੇ ਭਾਰਤੀਅਾਂ ਨੇ ਅਾਪਣੇ ਹੱਥ ਲੈ ਰੱਖਿਅਾ, ਜੇ ਪਰਿਵਾਰ ਨੂੰ ਕੁਝ ਵੀ ਹੋਿੲਅਾ ਤਾਂ ਜ਼ਿੰਮੇਵਾਰ ਬਾਦਲ ਸਾਹਬ ਦਾ ਸੱਜਾ ਹੱਥ ਬਣੇ ਹੋੲੇ ‘ਲੀਡਰ ਸਾਹਬ’ ਹੋਣਗੇ ,, ਪਿੰਡ ਛਾਪਿਅਾਂਵਾਲੀ, ਜ਼ਿਲਾ ਮਾਨਸਾ

Posted by Harsharn Kaur on Wednesday, 19 September 2018

Gurmeet Singh Pada and Lakhveer Singh Lakha Who want to finish my Family with support of Akali Leader Balwinder Singh Bhunder (Raj Sabha Member) ਅੰਮ੍ਰਿਤਧਾਰੀ ਪੱਤਰਕਾਰ ਭੈਣ ਵਲੋਂ ਅਕਾਲੀਆਂ ਤੇ ਹਮਲੇ ਦੇ ਦੋਸ਼,ਚਲਾਏ ਇੱਟਾਂ-ਰੋੜੇ,ਨਾਲ ਹੀ ਕੀਤੀ ਫਾਇਰਿੰਗ। ਹਰਸ਼ਰਨ ਕੌਰ ਦਾ ਕਹਿਣਾ ਹੈ ਕਿ ਜੇ ਉਹਨਾਂ ਦਾ ਕੋਈ ਨੁਕਸਾਨ ਹੋਇਆ ਤਾਂ ਸਬੰਧਿਤ ਅਕਾਲੀ ਲੀਡਰ ਹੋਵੇਗਾ ਜਿੰਮੇਵਾਰ। Attack on Sikh Journalist Harsharan Kaur’s Home-ਅੰਮ੍ਰਿਤਧਾਰੀ Journalist ਵਲੋਂ ਅਕਾਲੀਆਂ ਤੇ Attack ਦੇ ਦੋਸ਼…ਪੰਜਾਬ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਕਰੀਬ 1.27 ਕਰੋੜ ਲੋਕ ਵੋਟ ਦੇ ਰਹੇ ਹਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਬਾਵਜੂਦ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੂਲੇਵਾਲ ਵਿੱਚ ਅਕਾਲੀ ਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ ਦੀ ਘਟਨਾ ਸਾਹਮਣੇ ਆਈ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਗੋਲ਼ੀਆਂ ਵੀ ਚਲਾਈਆਂ ਗਈਆਂ।