ਵੇਖੋ !! ਕਿਵੇਂ ਵਾਪਰਿਆ ਅਮ੍ਰਿਤਸਰ ਰੇਲ ਹਾਦਸਾ । ਵੇਖੋ ਵੀਡੀਓ ਤੇ ਸ਼ੇਅਰ ਕਰੋ

637

ਇਹ ਦੁਖਦਾਈ ਖ਼ਬਰ ਪਤਾ ਲੱਗੀ ਤਾਂ ਖਾਲਸਾ ਏਡ ਦੀ ਟੀਮ ਮੋਕੇ ਤੇ ਪਹੁੰਚ ਕੇ ਐਡਮਿਨਸਟ੍ਰੈਸ਼ਨ ਨਾਲ ਮਿਲ ਕੇ ਲਾਵਾਰਿਸ ਲਾਸ਼ਾਂ ਦੇ ਪੋਸਟ-ਮਾਰਟਮ ਕਰਵਾਉਣ ਤੇ ਹੋਰ ਸੇਵਾਵਾਂ ਵਿੱਚ ਜੁੱਟ ਗਈ । ਕਲ ਰਾਤ ਤੋਂ ਹੀ ਖਾਲਸਾ ਏਡ ਦੀ ਟੀਮ ਗਰਾਊਂਡ ਜ਼ੀਰੋ ਤੇ ਤਾਇਨਾਤ ਹੈ ਤੇ ਹਰ ਇਕ ਪ੍ਰਕਾਰ ਦੀ ਬਣਦੀ ਸਹਾਇਤਾ ਦੇਣ ਲਈ ਜੁਟੀ ਹੋਈ ਹੈ । ਆਪਣਿਆ ਨੰੂ ਦੇਰ ਰਾਤ ਤੱਕ ਲੱਭਦੇ ਰਹੇ ਲੋਕ ਪਰ 100 ਤੋਂ ਵੱਧ ਲੋਕਾਂ ਨੰੂ ਸਿਰਫ ਆਪਣਿਆ ਦੀਆਂ ਲਾਸ਼ਾਂ ਹੀ ਮਿਲੀਆਂ । ਕਈਆਂ ਨੰੂ ਹਜੇ ਤੱਕ ਲਾਸ਼ਾਂ ਵੀ ਨਂਹੀ ਮਿਲ ਰਹੀਆੰ । ਦਿਲ ਕੰਭ ਉਠਿਆ ਜਦੋਂ ਗਰਾਊਂਡ ਜ਼ੀਰੋ ਦੇ ਹਾਲਾਤ ਵੇਖੇ ।  ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

ਦੁਸ਼ਹਿਰਾ' ਦੇਖ ਰਹੇ ਲੋਕਾਂ 'ਤੇ ਇੰਝ ਚੜ੍ਹੀ ਰੇਲ, ਦੇਖੋ

Posted by Punjab Topic on Friday, 19 October 2018