ਸਿੱਖੋ ! 14 ਸਾਲ ਦੇ ਬੱਚੇ ਦੀ ਕਿਰਪਾਨ ਤਾਂ ਤੁਸੀਂ ਲਾਹ ਤੀ ਕਿ ਹੁਣ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਅਖੌਤੀ ਜਥੇਦਾਰ ਦੀ ਕਿਰਪਾਨ ਵੀ ਲਾਹੀ ਜਾਵੇਗੀ ?

398

ਸਿੱਖੋ ! 14 ਸਾਲ ਦੇ ਬੱਚੇ ਦੀ ਕਿਰਪਾਨ ਤਾਂ ਤੁਸੀਂ ਲਾਹ ਤੀ ਕਿ ਹੁਣ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਅਖੌਤੀ ਜਥੇਦਾਰ ਦੀ ਕਿਰਪਾਨ ਵੀ ਲਾਹੀ ਜਾਵੇਗੀ ? ਸੋਸ਼ਲ ਮੀਡਿਅਾ ਤੇ ੲਿੱਕ ਮੁੱਦਾ ਬਹੁਤ ਭੱਖਿਅਾ ਹੋੲਿਅਾ ਹੈ, ੳੁਹ ਹੈ ਧਰਮਪ੍ਰੀਤ ਦਾ ਹੈ, ਜਿਸ ਦੀ ਕਿਸੇ ਨੇ ਸੋਸ਼ਲ ਮੀਡਿਅਾ ਤੇ ਵੀਡਿਓ ਪਾ ਦਿੱਤੀ ਸੀ, ਜੋ ਕਿ ਵਾੲਿਰਲ ਹੋ ਗੲੀ, ਤੇ ੲਿਸ ਤੋਂ ਬਾਅਦ ੳੁਸ ਦੇ ਅਾਲੇ-ਦੁਅਾਲੇ ਦੇ ਲੋਕਾਂ ਨੇ ਹੋਰ ਵੀਡਿਓ ਵੀ ਬਣਾ ਲੲਿਅਾਂ ਹਨ, ਜਿਸ ਵਿੱਚ ਕੁਝ ਕੁ ਗਲਤ ਬੋਲ ਵੀ, ਧਰਮਪ੍ਰੀਤ ਨੇ ਅਾਪਣਿਅਾਂ ਸਾਰੀਅਾਂ ਗਲਤੀਅਾਂ ਦੀ ਮਾਫੀ ਵੀ ਭਰੀ ਪੰਚਾੲਿਤੀ ੳੁਸ ਨੇ ਕਿਹਾ ਕਿ 

ਜੋ ਵੀ ਹੋੲਿਅਾ ਗਲਤ ਹੋੲਿਅ, ਅੱਜ ਤੋਂ ੳੁਹ ੲਿਸ ਤਰ੍ਹਾਂ ਦੀਅਾਂ ਵੀਡਿਓ ਨਹੀ ਬਣਾਵੇਗਾ ਤੇ ਸਾਰਿਅਾਂ ਪੁਰਾਣੀਅਾਂ ਵੀਡਿਓ ਤੇ ਮਿੱਟੀ ਪਾਵੋ, ਪਰ ੳੁਸ ਤੋਂ ੨ ਕੁ ਦਿਨ ਬਾਅਦ ਹੀ ੳੁਸ ਨੂੰ ਸਿੱਖੀ ਤੋਂ ਵੱਖ ਕਰ ਦਿੱਤਾ ਜਾਂਦਾ ਹੈ, ਕਿੳੁਂਕਿ ੳੁਸ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ, ਧਰਮਪ੍ਰੀਤ ਤੋਂ ਸਿੱਖ ਕਾਕਰਾ ਵਾਪਸ ਲੈਣ ਦੀ ਵੀਡੀਓ ਸ਼ੋਸਲ ਮੀਡਿਅਾ ਤੇ ੲਿਸ ਕਦਰ ਵਾੲਿਰਲ ਹੋ ਗੲੀ – ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ 9If u Have Any Issue About Any Content U Can Send Us Massage in Facebook Page (Sikh Media Of Punjab) Inbox.)

ਕਿ ਹੁਣ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਅਖੌਤੀ ਜਥੇਦਾਰ ਦੀ ਕਿਰਪਾਨ ਵੀ ਲਾਹੀ ਜਾਵੇਗੀ ?

ਸਿੱਖੋ ! 14 ਸਾਲ ਦੇ ਬੱਚੇ ਦੀ ਕਿਰਪਾਨ ਤਾਂ ਤੁਸੀਂ ਲਾਹ ਤੀ ਕਿ ਹੁਣ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਅਖੌਤੀ ਜਥੇਦਾਰ ਦੀ ਕਿਰਪਾਨ ਵੀ ਲਾਹੀ ਜਾਵੇਗੀ ?

Posted by Info Singh on Sunday, 20 January 2019