ਕਰੋੜਪਤੀ ਹੋਣ ਦੇ ਬਾਵਜੂਦ!! ਗੁਰਸਿੱਖ ਜੋੜੀ ਨੇ ਸਿਰਫ਼ 100 ਰੁਪਏ ਵਿਚ ਕਰਵਾਇਆ ਵਿਆਹ | ਦੇਖੋ ਵੀਡੀਓ ਤੇ ਸ਼ੇਅਰ ਕਰੋ

325

ਕਰੋੜਪਤੀ ਹੋਣ ਦੇ ਬਾਵਜੂਦ!! ਗੁਰਸਿੱਖ ਜੋੜੀ ਨੇ ਸਿਰਫ਼ 100 ਰੁਪਏ ਵਿਚ ਕਰਵਾਇਆ ਵਿਆਹ | ਅੱਜ-ਕੱਲ੍ਹ ਲੋਕ ਵਿਆਹਾਂ ਸ਼ਾਦੀਆਂ ਦੇ ਦਿਨਾਂ ਨੂੰ ਯਾਦਗਾਰ ਬਣਾਉਣ ਦੇ ਲਈ ਕਰੋੜਾਂ ਰੁਪਏ ਦੀ ਸੰਪਤੀ ਖਰਚ ਕਰ ਦਿੰਦੇ ਹਨ ਤੇ ਲੋਕ ਬਹੁਤੇ ਖਰਚ ਨਾਲ ਆਪਣੀ ਜਿੰਦਗੀ ਦੀ ਸੰਪਤੀ ਲਗਾ ਦਿੰਦੇ ਹਨ,ਜਿਸ ਕਰਕੇ ਗਰੀਬ ਲੋਕ ਵੀ ਉਹਨਾਂ ਲੋਕਾਂ ਦੀ ਰੀਸ ਨਾਲ ਸ਼ਾਨੋ-ਸ਼ੌਕਤ ਵਾਲੇ ਵਿਆਹਾਂ ਕਾਰਨ ਕਰਜੇ ਚੁੱਕ-ਚੁੱਕ ਕੇ ਆਪਣੇ ਧੀਆਂ-ਪੁੱਤਰਾਂ ਦੇ ਵਿਆਹ ਕਰਦੇ ਹਨ ਜਿਸ ਨਾਲ ਜਿੰਦਗੀ ਭਰ ਕਰਜੇ ਲਹਾਉਂਦੇ ਮਰ ਜਾਂਦੇ ਹਨ ਤੇ ਲੋਕ ਵਿਆਹਾਂ ਦੇ ਚੱਕਰਾਂ ਵਿਚ ਆ ਕੇ ਨਾਲੇ ਤਾਂ ਆਪਣੀ ਸੰਪਤੀ ਖਰਾਬ ਕਰਦੇ ਹਨ |

ਤੇ ਨਾਲ ਹੀ ਆਪਣੇ ਸੱਭਿਆਚਾਰ ਦੇ ਖਿਲਾਫ਼ ਜਾ ਕੇ ਰੀਤੀ-ਰਿਵਾਜ ਕਰਦੇ ਹਨ ਤੇ ਇਸ ਸਮਾਜ ਵਿਚ ਇਸ ਗੁਰਸਿੱਖ ਜੋੜੀ ਨੇ ਕਰੋੜਪਤੀ ਹੋਣ ਦੇ ਵਜੂਦ ਵੀ ਸਿਰਫ 100 ਰੁਪਏ ਦੇ ਵਿਚ ਆਪਣਾ ਵਿਆਹ ਰਚਾਇਆ | ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ | Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website. (Video By – Daily Post Punjabi)

ਕਰੋੜਾਂ ਦੇ ਦੌਰ 'ਚ ਕਰੋੜਪਤੀ ਪਰਿਵਾਰ ਨੇ ਕੀਤਾ ਸੈਂਕੜਿਆਂ ਵਿੱਚ ਅਨੰਦ ਕਾਰਜ

ਕਰੋੜਾਂ ਦੇ ਦੌਰ 'ਚ ਕਰੋੜਪਤੀ ਪਰਿਵਾਰ ਨੇ ਕੀਤਾ ਸੈਂਕੜਿਆਂ ਵਿੱਚ ਅਨੰਦ ਕਾਰਜDaily Post Punjabi #punjab Sri Harmandir Sahib, Sri Amritsar – www.sgpc.net #sikhsamaj #sikhmarried #AnandKaraj #Sikhmarriageceremony #BlissfulUnion #GuruAmarDasji #fourlaavaan

Posted by Daily Post Punjabi on Saturday, 20 April 2019