ਸੈਕਰਾਮੈਂਟੋ ਵਿੱਚ ਢੱਡਰੀਆਂ ਵਾਲਿਆਂ ਦੀ ਕਾਰ ਤੇ ਹਮਲਾ…!! ਵੀਡੀਓ । ਸ਼ੇਅਰ ਕਰੋ

308

( 18 + ਵੀਡੀਓ ਆ ਜੀ )ਸੈਕਰਾਮੈਂਟੋ ਭਾਈ ਰਣਜੀਤ ਸਿੰਘ ਢਡਰੀਆ ਵਾਲਿਆਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਇਸ ਵਾਰ ਇਹ ਹਮਲਾ ਅਮਰੀਕਾ ਦੇ ਸੈਕਰਾਮੈਂਟੋ ਸ਼ਹਿਰ ਵਿਚ ਉਸ ਵੇਲੇ ਹੋਇਆ ਜਦੋਂ 19 ਅਕਤੂਬਰ ਦੀ ਸ਼ਾਮ ਨੂੰ ਸ਼ਹਿਰ ਦੇ ਗੁਰਦੁਆਰਾ ਦਸਮੇਸ਼ ਦਰਬਾਰ ਵਿੱਚ ਲਗਾਏ ਗਏ ਦੀਵਾਨ ਦੀ ਸਮਾਪਤੀ ਤੋਂ ਬਾਅਦ ਭਾਈ ਢਡਰੀਆ ਵਾਲੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਹੇ ਸਨ। ਇਸ ਹਮਲੇ ਦੌਰਾਨ ਢੱਡਰੀਆਂ ਵਾਲਿਆਂ ਦੀ ਕਾਰ ਤੇ ਜਬਰਦਸਤ ਹਮਲਾ ਕੀਤਾ ਢੱਡਰੀਆਂ ਵਾਲਿਆਂ ਦੀ ਕਾਰ ਤੇ ਜਬਰਦਸਤ ਹਮਲਾ ਕੀਤਾਧਰਮ ਦੇ ਨਾਮ ਤੇ ਗੁੰਡਾਗਰਦੀ ਕਰਨੀ ਬੰਦ ਕਰੋ,ਆਪਣੀਆਂ ਮਨੌਤਾਂ ਦੂਜਿਆਂ ਤੇ ਧੱਕੇ ਨਾਲ ਥੋਪਣੀਆ ਬੰਦ ਕਰੋ,ਆਮ ਸੰਗਤ ਨੂੰ ਮਾਵਾਂ ਭੈਣਾ ਦੀਆਂ ਗਾਲਾਂ ਕੱਢਣੀਆ ਬੰਦ ਕਰੋ। ਇਸ ਲਈ ਸਾਡਾ ਵੀ ਅੱਜ ਫਰਜ਼ ਬਣਦਾ ਹੈ,ਭਾਈ ਸਾਬ ਵਲੋ ਚੁੱਕੇ ਇਸ ਕਾਰਜ ਵਿੱਚ, ਜਿਸ ਤਰੀਕੇ ਵੀ ਹੋ ਸਕਦਾ,ਭਾਵੇ ਲਿਖ ਕੇ ਭਾਵੇ ਬੋਲ,ਸਭਿਅਕ ਭਾਸ਼ਾ ਵਿੱਚ ਇਨਾ ਧਾਰਮਿਕ ਗੁੰਡਿਆਂ ਵਿਰੁੱਧ ਅਵਾਜ ਬੁਲੰਦ ਕਰਕੇ ਭਾਈ ਸਾਬ ਦਾ ਹੌਸਲਾ ਵਧਾਈਏ। ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ |

ਆ ਇਹ ਹੈ ਜੀ ਪੂਰੀ ਵੀਡਿਓ 18 + ਆ ਜੀਹੈਡ ਫੋਨ ਲਾ ਕੇ ਸੁਣੋਆ ਇਹ ਜੀ ਖਾਲਿਸ ਪਸ਼ੂ ਜੋ ਵਿਖਦੇ ਬੰਦਿਆ ਵਰਗੇ ਆਇਹ ਕੁੱਤੇ ਦੇ ਹੱਡ ਕਹਿੰਦੇ ਸੀ ਵੀਚਾਰ ਕਰਨੀ ਆ

Posted by Baljinder Singh on Saturday, 20 October 2018