ਸ਼ੇਅਰ ਕਰੋ ਜੀ । ਰੌਂਦੀ ਮਾਂ ਬੋਲੀ, ਮੇਰੇ ਬਿਕਰਮ ਨੂੰ ਫਸਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ – ਮਾਂ ਅਤੇ ਲੋਕਾਂ ਦੀ ਜੁਬਾਨੀ –

367

ਸ਼ੇਅਰ ਕਰੋ ਜੀ । ਰੌਂਦੀ ਮਾਂ ਬੋਲੀ, ਮੇਰੇ ਬਿਕਰਮ ਨੂੰ ਫਸਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ – ਮਾਂ ਅਤੇ ਲੋਕਾਂ ਦੀ ਜੁਬਾਨੀ – ‘ਜਦ ਨਿਰੰਕਾਰੀ ਭਵਨ ‘ਤੇ ਹਮਲਾ ਹੋਇਆ ਓਦੋ ਸਾਡਾ ਮੁੰਡਾ ਕਣਕ ਬੀਜਦਾ ਸੀ’, ਬਿਕਰਮਜੀਤ ਦੇ ਪਰਿਵਾਰ ਦਾ ਕਹਿਣਾ ! ਬਿਕਰਮਜੀਤ ਸਿੰਘ ਦੇ ਪਰਿਵਾਰ ਤੇ ਪਿੰਡ ਵਾਲਿਆਂ ਨੇ CM ਅਤੇ ਪੁਲਿਸ ਦੇ ਦਾਅਵਿਆਂ ਨੂੰ ਕੀਤਾ ਖ਼ਾਰਿਜ ਬਿਕਰਮ ਦੀ ਮਾਂ ਨੇ ਆਪਣੇ ਪੁੱਤਰ ਦੀ ਦਿੱਤੀ ਸਫਾਈ ਅਵਤਾਰ ਸਿੰਘ ਖਾਲਸਾ ਨਾਲ ਕੋਈ ਸਬੰਧ ਨਹੀਂ: ਪਰਿਵਾਰ ਦੂਜੇ ਦੋਸ਼ੀ ਅਵਤਾਰ ਸਿੰਘ ਨਾਲ ਸਬੰਧਾਂ ਤੋਂ ਕੀਤਾ ਇਨਕਾਰ ਪਰਿਵਾਰ ਨੇ ਬਿਕਰਮ ਨੂੰ ਫਸਾਉਣ ਦੇ ਪੁਲਸ ‘ਤੇ ਲਗਾਏ ਦੋਸ਼ ਬਿਕਰਮ ਦੇ ਤਾਏ ਦਾ ਕਹਿਣਾ, 

ਐਤਵਾਰ ਨੂੰ ਬਿਕਰਮ ਬੀਜ ਰਿਹਾ ਸੀ ਕਣਕ ਪਿੰਡ ਵਾਸੀਆਂ ਨੇ ਬਿਕਰਮ ਦਾ ਲਿਆ ਪੱਖ | ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ

Amritsar Blast: ਰੌਂਦੀ ਮਾਂ ਬੋਲੀ, ਮੇਰੇ ਬਿਕਰਮ ਨੂੰ ਫਸਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼: Exclusive

Amritsar Blast: ਰੌਂਦੀ ਮਾਂ ਬੋਲੀ, ਮੇਰੇ ਬਿਕਰਮ ਨੂੰ ਫਸਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼: Exclusive

Posted by JagBani on Wednesday, 21 November 2018