ਕਿਸਾਨ ਦੀ ਸੜ੍ਹੀ ਕਣਕ । ਅਤੇ ਦੁਖੀ ਕਿਸਾਨ ਨੂੰ ਇਸ ਪੁਲਿਸ ਵਾਲੇ ਵੀਰ ਨੇ ਦਿੱਤੀ ਆਪਣੀ ਤਨਖਾਹ….. ਸ਼ੇਅਰ ਕਰੋ

368

ਕਿਸਾਨ ਦੀ ਸੜ੍ਹੀ ਕਣਕ । ਅਤੇ ਦੁਖੀ ਕਿਸਾਨ ਨੂੰ ਇਸ ਪੁਲਿਸ ਵਾਲੇ ਵੀਰ ਨੇ ਦਿੱਤੀ ਆਪਣੀ ਤਨਖਾਹ | ਬੜਾ ਦੁੱਖ ਹੋਇਆ ਇਸ ਵੀਰ ਦੀ ਕੱਲ ਕਣਕ ਸੜ ਗਈ, ਵੀਰ ਰੋ ਨਾ ਬਾਪੂ ਨਾਨਕ ਨੇ ਇੱਕ ਨੌਕਰੀ ਬਖਸ਼ੀ ਐ ਇਸ ਬੰਦੇ ਨੂੰ, ਸੁਖਵਿੰਦਰ ਸਿੰਘ ਨੇ ਕਿਹਾ ਇਸ ਵਾਰੀ ਦੀ ਅੱਧੀ ਤਨਖਾਹ ਬਾਪੂ ਨਾਨਕ ਵਲੋਂ ਹੁਕਮ ਹੋਇਆ ਇਸ ਵੀਰ ਵਾਸਤੇ ਰੱਬ ਰਾਖਾ। ਮੈਨੂੰ ਤੇ 10 ਦਿਨਾਂ ਨੂੰ ਫੇਰ ਤਨਖਾਹ ਮਿਲਦੀ ਜਾਣੀ ਏ ਪਰ ਇਸ ਵੀਰ ਦੀ ਛੇ ਮਹੀਨੇ ਦੀ ਮਿਹਨਤ ਸੀ। ਫਤਹਿ ਪ੍ਰਵਾਨ ਕਰਨਾ ਦੋਸਤੋ ਇਸ ਵੀਰ ਦੀ ਕੱਲ ਕਣਕ ਸੜ ਗਈ ਸੀ ਅੱਠ ਕਿੱਲੇ ਬਹੁਤ ਨੁਕਸਾਨ ਹੋ ਗਿਆ ਸੀ ਸੋ

ਇਸ ਵੀਰ ਦੀ 25000 ਦੀ ਮਦਦ ਬਾਪੂ ਨਾਨਕ ਨੇ ਆਪ ਲਈ ਸੇਵਾ ਇਸ ਬੰਦੇ ਤੋਂ।  ਦੋਸਤੋ ਪਰਸੋਂ 22 ਤਰੀਕ ਨੂੰ ਕਰੀਬ 50 ਪ੍ਰੀਵਾਰਾਂ ਨੂੰ ਰਾਸ਼ਣ ਦੀ ਸੇਵਾ ਆਪ ਦਾਨੀ ਵੀਰਾਂ ਦੀ ਸਹਾਇਤਾ ਨਾਲ ਕੀਤੀ ਜਾਵੇਗੀ ਜੀ ਧੰਨਵਾਦ ਪਿਆਰਿਓ ਖੁਸ਼ ਰਹੋ ਜਿਹੜੇ ਵੀਰਾਂ ਨੇ ਇਹ ਸੇਵਾ ਭੇਜੀ ਹੈ ਜੀਓ। ਸਿੱਖ ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖੀ, 15ਵੀਂ ਸਦੀ ‘ਚ ਉੱਤਰ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਏ ਇੱਕ ਰੱਬ ਨੂੰ ਮੰਨਣ ਵਾਲੇ ਧਰਮ ਅਤੇ ਕੌਮੀ ਫ਼ਲਸਫੇ ਵਿੱਚ ਯਕੀਨ ਰੱਖਦਾ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ शिष्य (ਸਿਸ਼ਯਾ: ਵਿਦਿਆਰਥੀ) ਜਾਂ शिक्ष (ਸਿਖਸ਼ਾ: ਸਿੱਖਿਆ) ਦਾ ਤਦਭਵ ਰੂਪ ਹੈ। ਸਿੱਖ ਰਹਿਤ ਮਰਯਾਦਾ ਦੇ ਹਿੱਸਾ 1 ਮੁਤਾਬਕ, ਸਿੱਖ ਉਹ ਵਿਅਕਤੀ ਹੈ ਜੋ ਇੱਕ ਅਕਾਲ ਪੁਰਖ (ਅਲੌਕਿਕ ਹਸਤੀ); ਦੱਸ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ; ਗੁਰੂ ਗ੍ਰੰਥ ਸਾਹਿਬ; ਦੱਸ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਅਮ੍ਰਿਤ ਸੰਚਾਰ ਵਿੱਚ ਯਕੀਨ ਰੱਖਦਾ ਹੋਵੇ।”  ਸਿੱਖ ਲਫ਼ਜ਼ ਅਸਲ ਵਿੱਚ ਧਾਰਮਕ ਅਤੇ ਕੌਮੀ ਤੌਰ ਤੇ ਸਿੱਖੀ ਦੇ ਪੈਰੋਕਾਰਾਂ ਲਈ ਵਰਤਿਆ ਜਾਂਦਾ ਹੈ, ਨਾਂਕਿ ਨਸਲੀ ਗਰੁਪ ਲਈ। ਭਰ, ਕਿਓਂਕੇ ਸਿੱਖੀ ਨੂੰ ਮੰਨਣ ਵਾਲੇ ਜ਼ਿਆਦਾ ਇਕ ਨਸਲ ਦੇ ਹਨ, ਸਿੱਖਾਂ ਵਿੱਚ ਬਹੁਤ ਮਜਬੂਤ ਨਸਲੀ-ਧਾਰਮਕ ਸਬੰਧ ਮੋਜੂਦ ਨੇ। ਬਹੁਤ ਦੇਸ਼, ਜਿਸ ਤਰਾਂ ਯੂਨਾਈਟਡ ਕਿੰਗਡਮ, ਐਸ ਕਰਕੇ ਸਿਖਾਂ ਨੂੰ ਆਪਣੇ ਮਰਦਮਸ਼ੁਮਾਰੀ ਵਿੱਚ ਨਸਲ ਵਜੋਂ ਮਾਨਤਾ ਦਿੰਦੇ ਹਨ। ਅਮਰੀਕਾ ਦੀ ਗੈਰ-ਮੁਨਾਫ਼ੇ ਵਾਲੀ ਸੰਸਥਾ ਯੂਨਾਈਟਡ ਸੀਖਸ ਨੇ ਸਿੱਖ ਨੂੰ ਯੂ.ਐਸ. ਦੀ ਮਰਦਮਸ਼ੁਮਾਰੀ ਵਿੱਚ ਦਾਖਲ ਕਰਨ ਲਈ ਸੰਘਰਸ਼ ਕੀਤਾ, ਉਹਨਾ ਇਸ ਗੱਲ ਤੇ ਜੋਰ ਪਾਇਆ ਕਿ ਸਿੱਖ ਆਪਣੇ ਆਪ ਨੂੰ ਨਸਲੀ ਗਰੁਪ ਮੰਨਦੇ ਹਨ ਨਾਂਕਿ ਇਕਲਾ ਧਰਮ।

ਮੈਨੂੰ ਤੇ 10 ਦਿਨਾਂ ਨੂੰ ਫੇਰ ਤਨਖਾਹ ਮਿਲਦੀ ਜਾਣੀ ਏ ਪਰ ਇਸ ਵੀਰ ਦੀ ਛੇ ਮਹੀਨੇ ਦੀ ਮਿਹਨਤ ਸੀ।ਫਤਹਿ ਪ੍ਰਵਾਨ ਕਰਨਾ ਦੋਸਤੋ ਇਸ ਵੀਰ ਦੀ ਕੱਲ ਕਣਕ ਸੜ ਗਈ ਸੀ ਅੱਠ ਕਿੱਲੇ ਬਹੁਤ ਨੁਕਸਾਨ ਹੋ ਗਿਆ ਸੀ ਸੋ ਇਸ ਵੀਰ ਦੀ 25000 ਦੀ ਮਦਦ ਬਾਪੂ ਨਾਨਕ ਨੇ ਆਪ ਲਈ ਸੇਵਾ ਇਸ ਬੰਦੇ ਤੋਂ। ਦੋਸਤੋ ਪਰਸੋਂ 22 ਤਰੀਕ ਨੂੰ ਕਰੀਬ 50 ਪ੍ਰੀਵਾਰਾਂ ਨੂੰ ਰਾਸ਼ਣ ਦੀ ਸੇਵਾ ਆਪ ਦਾਨੀ ਵੀਰਾਂ ਦੀ ਸਹਾਇਤਾ ਨਾਲ ਕੀਤੀ ਜਾਵੇਗੀ ਜੀ ਧੰਨਵਾਦ ਪਿਆਰਿਓ ਖੁਸ਼ ਰਹੋ ਜਿਹੜੇ ਵੀਰਾਂ ਨੇ ਇਹ ਸੇਵਾ ਭੇਜੀ ਹੈ ਜੀਓਇੱਤਾ।ਜਿਸ ਵੀਰ ਨੂੰ ਇਸ ਵੀਰ ਦਾ ਸੰਪਰਕ ਨੰਬਰ ਚਾਹੀਦਾ ਮੇਰੇ ਨਾਲ 9780001618 ਤੇ ਸੰਪਰਕ ਕਰ ਸਕਦਾ ਜੀ ਧੰਨਵਾਦ ਦੋਸਤੋ ਕਰੀਬ 15,20 ਵੀਰਾਂ ਨਾਲ ਸੰਪਰਕ ਕਰਵਾ ਦਿੱਤਾ ਵੀਰ ਦਾ ਜਿਆਦਾ ਵੀਰ ਪਰਦੇਸੀ ਨੇ ਖੁਸ਼ ਰਹੋ।

Posted by PP ਸੁਖਵਿੰਦਰ ਸਿੰਘ on Saturday, 20 April 2019

ਗਬਲੇ ਜਾਂ ਪਿਛਲੇ ਨਾਮ ਵਜੋਂ ਸਿੱਖ ਮਰਦਾਂ ਦਾ ਸਿੰਘ, ਅਤੇ ਸਿੱਖ ਔਰਤਾਂ ਦਾ ਕੌਰ ਲਗਦਾ ਹੈ। ਜਿਹੜੇ ਸਿੱਖ ਖੰਡੇ-ਦੀ-ਪੌਹਲ ਲੈਕੇ ਖਾਲਸੇ ਵਿੱਚ ਸ਼ਾਮਲ ਹੋ ਜਾਣ, ਉਹ ਪੰਜ ਕਕਾਰ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ ਤੋਂ ਪਛਾਣ ਹੋਸਕਦੇ ਹਨ। ਵੱਡਾ ਪੰਜਾਬ ਖੇਤਰ ਸਿੱਖਾਂ ਦਾ ਇਤਿਹਾਸਕ ਵਤਨ ਹੈ, ਭਰ ਸਿੱਖ ਭਾਈਚਾਰਾ ਸਾਰੀ ਦੁਨੀਆ ‘ਚ ਅਹਿਮ ਅਬਾਦੀ ਵਿੱਚ ਮਿਲ ਜਾਣਗੇ। ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.)