ਹੜ੍ਹ ਪੀੜਤਾਂ ਲਈ ਦਵਾਈਆਂ ਦੀ ਸੇਵਾ । Help With Medicianes । Darbar E Khalsa । Water floods in punjab

107

ਹੜ੍ਹ ਪੀੜਤਾਂ ਲਈ ਦਵਾਈਆਂ ਦੀ ਸੇਵਾ । Help With Medicianes । Darbar E Khalsa । Water floods in punjab | ਲੋਹੀਆਂ ਖਾਸ ਵਿਖੇ ਹੜ੍ਹ ਪੀੜਤਾਂ ਲਈ ਦਰਬਾਰ -ਏ- ਖਾਲਸਾ ਵੱਲੋਂ ਦਵਾਈਆਂ ਦੀ ਚੱਲ ਰਹੀ ਸੇਵਾ…ਹੜ੍ਹ ਪੀੜਤ ਪਿੰਡਾਂ ਦੇ ਲੋੜਵੰਦ ਸੰਪਰਕ ਕਰਨ –  ਸੰਪਰਕ : – 92464-00006, 9592138621, 8847663282

Darba E Khalsa serves medicines for flood victims. | ਦਰਬਾਰ – ੲੇ – ਖਲਸਾ ਵੱਲੋ ਹੜ ਪੀੜਤਾਂ ਲੲੀ ਗਿੱਦੜ ਪਿੰਡੀ ( ਲੋਹੀਅਾਂ ਖਾਸ) ਵਿਖੇ ਲਗਾਤਾਰ ਚੱਲ ਰਹੇ ਮੈਡੀਕਲ ਕੈਪ ਵਿੱਚ ਜਲੰਧਰ ਤੋ ਪੁੱਜੇ ਸਤਿਕਾਰਤ ਵੀਰਾਂ ਨੇ ਲੋੜੀਦੀਅਾਂ ਦਵਾੲੀਅਾਂ ਭੇਜ ਕੇ ਸੇਵਾ ਕੀਤੀ , ਬਹੁਤ – ਬਹੁਤ ਧੰਨਵਾਦ |

ਹੜ ਪੀੜਤ ਪਿੰਡ ਗਿੱਦੜਪਿੰਡੀ ਅਤੇ ਨਸੀਰਪੁਰ ਵਿਖੇ ਮੈਡੀਕਲ ਕੈਂਪ ਦੌਰਾਨ ਦਰਬਾਰ ਏ ਖਾਲਸਾ ਵਲੋਂ ਸੇਵਾਵਾਂ ਦੌਰਾਨ ਡਾ਼ ਚਮਕੌਰ ਸਿੰਘ ਪ੍ਰਧਾਨ ਬਲਾਕ ਰਾਮਪੁਰਾ ਫੂਲ ਮੈਡੀਕਲ ਪ੍ਰਟੀਕਸ਼ਨਰ ਐਸ਼ੋਸੀਏਸ਼ਨ ਪੰਜਾਬ , ਡਾਕਟਰ ਹਰਜੀਤ ਸਿੰਘ ਬੁੱਗਰ, ਡਾਕਟਰ ਹਰਚਰਨ ਸਿੰਘ ਸਲਾਬਤਪੁਰਾ ਤੇ ਹੋਰ ਵੀ ਸਤਿਕਾਰ ਯੋਗ ਵੀਰ |