ਇੰਟਰਨੈੱਟ ਤੇ ਵਾਇਰਲ ਹੋਈ ਇਸ ਫੋਟੋ ਦੀ ਅਸਲ ਸਚਾਈ ਆਈ ਸਾਹਮਣੇ, ਜਾਣੋਂ ਕੌਣ ਹੈ ਇਹ ਬੱਚੀ..?

790

ਜਾਣੋਂ – ਇੰਟਰਨੈੱਟ ਤੇ ਵਾਇਰਲ ਹੋਈ ਇਸ ਫੋਟੋ ਦੀ ਅਸਲ ਸਚਾਈ ਆਈ ਸਾਹਮਣੇ ਇੰਟਰਨੈੱਟ  ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿਚ 4 ਸਿੰਘ ਜਿਨਾਂ ਚੋਂ 3 ਨੇ ਨਿਹੰਗ ਸਿੰਘਾਂ ਵਾਲਾ ਬਾਣਾ ਪਾਇਆ ਹੋਇਆ ਹੈ,ਉਹ ਇੱਕ ਬੱਚੀ ਨਾਲ ਫੋਟੋ ਕਰਵਾ ਰਹੇ ਹਨ। ਇਸ ਫੋਟੋ ਨੂੰ ਇੱਕ ਹਰਨੇਕ ਸਿੰਘ Newzeland ਨੇ ਆਪਣੀ ਫੇਸਬੁੱਕ ਪ੍ਰੋਫ਼ਾਈਲ ਤੇ ਪਾ ਦਿੱਤਾ ਤੇ ਨਿਹੰਗ ਸਿੰਘਾਂ ਬਾਰੇ ਗਲਤ ਭਾਸ਼ਾ ਵਰਤੀ ਕਿ ਦੇਖੋ ਨਿਹੰਗ ਕੀ ਕਰ ਰਹੇ !! ਲੋਕਾਂ ਨੇ ਥੱਲੇ ਭੱਦੇ ਤੇ ਅਸ਼ਲੀਲ ਕਮੈਂਟ ਕੀਤੇ ਤੇ ਫੋਟੋ ਬਾਰੇ ਅਤੇ ਨਿਹੰਗ ਸਿੰਘਾਂ ਬਾਰੇ ਗੰਦੀਆਂ ਗਾਲਾਂ ਕੱਢੀਆਂ।ਇਹਨਾਂ ਫੋਟੋ ਵਾਲੇ ਸਿੰਘਾਂ ਚੋਂ ਇੱਕ ਸਿੰਘ ਨੇ ਫੇਸਬੁੱਕ ਤੇ ਸਾਰੀ ਸੱਚਾਈ ਬਿਆਨ ਕੀਤੀ ਹੈ। ਇਸ ਵੀਰ ਅਨੁਸਾਰ ਇਹ ਬੱਚੀ ਉਹਨਾਂ ਦੀ ਪਰਿਵਾਰਿਕ ਮੈਂਬਰ ਹੈ ਜੋ ਵਿਦੇਸ਼ ਤੋਂ ਆਈ ਹੈ। ਓਹਦੇ ਨਾਲ ਅਸੀਂ ਫੋਟੋ ਕਰਵਾ ਰਹੇ ਸਨ ਤਾਂ ਉਹ ਸੰਗਦੀ ਫੋਟੋ ਨਹੀਂ ਕਰਵਾ ਰਹੀ ਸੀ ਤੇ ਜਿਸ ਕਰਕੇ ਅਸੀਂ ਉਸਦੇ ਹੱਥ ਫੜਕੇ ਇਹ ਫੋਟੋ ਕਰਵਾਈ। ਹਰਨੇਕ ਨੇਕੀ ਨੇ ਇਹ ਫੋਟੋ ਫੇਸਬੁੱਕ ਤੇ ਪੋਸਟ ਕਰਕੇ ਥੱਲੇ ਨਿਹੰਗ ਸਿੰਘਾਂ ਬਾਰੇ ਗਲਤ ਭਾਸ਼ਾ ਵਰਤੀ। ਜਿੰਨਾਂ ਦੀਆਂ ਧੀਆਂ-ਭੈਣਾਂ ਦੀਆਂ ਫੋਟੋਆਂ ਪਾਕੇ ਬਕਵਾਸ ਕੀਤੀ ਜਾਂਦੀ ਹੈ ਤਾਂ ਉਹ ਜੋ ਸੰਤਾਪ ਭੋਗਦੇ ਹਨ ਉਸਨੂੰ ਵੇਖਕੇ ਮਾਨਸਿਕ ਰੋਗੀ ਖੁਸ਼ ਹੁੰਦੇ ਨੇ ਕਿਉਂਕਿ ਇਹੋ ਜਿਹੇ ਲੋਕਾਂ ਵਿਚ ਸਿੱਧੀ ਟੱਕਰ ਲੈਣ ਦੀ ਜੁਰਅੱਤ ਨਹੀ ਹੁੰਦੀ ਤੇ ਨੀਚ ਹਰਕਤਾਂ ਕਰਨ ਜੋਗੇ ਹੀ ਹੁੰਦੇ ਨੇ ਜਿਹੜੇ ਲੋਕ ਇਹੋ ਜਿਹੀਆਂ ਕਮੀਨੀਆਂ ਹਰਕਤਾਂ ਕਰਨ ਵਾਲਿਆਂ ਦੇ ਹਾਮੀ ਨੇ ਉਨਾਂ ਦੇ ਸਿਰ ਵਿਚ ਵੀ ਸੱਤ ਚੁੱਲ੍ਹਿਆਂ ਦੀ ਸਵਾਹ। ਅਸੀਂ ਉਨਾਂ ਧੀਆਂ-ਭੈਣਾਂ ਵੱਲ ਹਾਂ ਤੇ ਉਸ ਪਾਸੇ ਖੜ੍ਹਾਂ ਹਾਂ ਜਿਹੜੀ ਸੰਗਤ ਇਹੋ ਜਹੀਆਂ ਟੁੱਚਲ ਹਰਕਤਾਂ ਕਰਨ ਵਾਲਿਆਂ ਨੂੰ ਲਾਹਣਤਾਂ ਪਾ ਰਹੀ ਹੈ। ਅੱਜ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਏ ਦੀ ਹੋ ਰਹੀ ਦੁਰਵਰਤੋਂ ਸਿਰਫ਼ ਦੁਰਵਰਤੋਂ ਹੀ ਨਹੀਂ ਸਗੋਂ ਸਾਡੇ ਜੀਵਨ ਨੂੰ ਕੌੜਾ ਅਤੇ ਕੁਸੈਲਾ ਬਨਾਉਣ ਵਿੱਚ ਅਹਿਮ ਰੋਲ ਨਿਭਾਅ ਰਹੀ ਹੈ। ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ Sikh Media Of Punjab

ਨਿਓੁਜੀਲੈਂਡ ਵਾਲੇ ਨੇਕੀ ਗੰਦ ਨੂੰ ਜਵਾਬ ਜਿਸ ਪਰਿਵਾਰ ਦੀਅਾ ਫੋਟੋਅਾ ਨੂੰ ਨੇਕੀ ਗੰਦ ਨੇ ਗਲਤ ਰੰਗਤ ਦਿੱਤੀਤੇ ਢਡਰੀ ਦੀ ਕਤੀੜ ਨੂੰ ਧਿ੍ਗ ਲਾਹਨਤ ਜਿਹੜੀ ਫੋਟੋ ਥਲੇ ਘਟੀਅਾ ਕਮੈਂਟ ਕਰ ਰਹੇ #ਸ਼ੇਅਰHari Singh Nihang ਨਵਾਬ ਲਖਬੀਰ ਸਿੰਘ

Posted by Davinder Singh on Thursday, 25 October 2018