ਬਦਸੂਈ (ਕੈਥਲ) ਵਿਖੇ ਵਾਪਰੀ ਘਟਨਾ ਦਾ ਵੱਡਾ ਸੱਚ….ਸੁਣੋ । ਸ਼ੇਅਰ ਕਰੋ

145

ਪਿੰਡ ਬਦਸੂੲੀ ( ਕੈਥਲ ) ਵਿਖ ਫਿਰਕੂ ਅਨਸਰਾਂ ਨੇ ਗੁਰਦਅਾਰਾ ਸਾਹਿਬ ਤੇ ਹਮਲਾ ਕਰਕੇ ਵੀਰ ਸ਼ਮਸ਼ੇਰ ਸਿੰਘ ਜੀ ਦੀ ਜਾਨ ਲੈ ਲੲੀ ਅਤੇ ਕੲੀਅਾਂ ਨੂੰ ਫੱਟੜ ਕਰ ਦਿੱਤਾ ਪਰ ਸੰਗਤ ਨੇ ਅਾਪਣੀ ਜਾਨ ਤਲੀ ਤੇ ਧਰ ਕੇ ਦੁਸ਼ਟਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਮਨਸਾ ਨੂੰ ਫੇਲ ਕਰ ਦਿੱਤਾ , ਪਿੰਡ ਵਿੱਚ ਸਿਰਫ 10 ਘਰ ਹੀ ਸਿੱਖਾਂ ਦੇ ਹਨ, ੲਿਹ ਸਾਰੀ ਜਾਣਕਾਰੀ ਘਟਨਾ ਸਥਾਨ ਕੇ ਪਹੁੰਚ ਕੇ ਪ੍ਰਾਪਤ ਕੀਤੀ ਅਤੇ ਸੀਮਤ ਸਾਧਨਾਂ ਨੇ ਹੁੰਦਿਅਾਂ ਦਰਬਾਰ- ੲੇ – ਖਾਲਸਾ ਵੱਲੋ ਹਰ ਤਰਾਂ ਦੇ ਸਹਿਯੋਗ ਲੲੀ ਵੀ ਸੰਗਤ ਨੂੰ ਬੇਨਤੀ ਕੀਤੀ ਗੲੀ ਹੈ ( ਬਾਕੀ ਜਾਣਕਾਰੀ ਵੀਡੀਓ ਵਿੱਚੋ ਪ੍ਰਾਪਤ ਕਰੋ ਜੀ)

ਪਤਵੰਤੇ ਜਿੰਮੇਵਾਰਾਂ ਨੇ ਦੱਸਿਆ ਕਿ ਇਸ ਹਮਲੇ ਪਿਛੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਵੀ ਪਲਾਨਿੰਗ ਸੀ। ਇਸਦੇ ਨਾਲ ਹੀ ਉਥੇ ਦੇ ਹੀ ਸਥਾਨਕ ਨਿਵਾਸੀ ਨੇ ਦੱਸਿਆ ਕਿ ਸਾਡਾ ਪਿੰਡਾ ਪੰਜਾਬ ਦੀ ਸਰਹੱਦ ਤੋਂ ਸਿਰਫ਼ 2 ਕਿਲੋ ਮੀਟਰ ‘ਤੇ ਸਥਿਤ ਹੈ ਤੇ ਜਿਹੜਾ ਇਹ ਹਮਲਾ ਹੋਇਆ ਉਸ ਵਿਚ ਮੁਢਲੀਆਂ ਧਾਰਾਵਾਂ ਉਸ ਵਿਚ ਘਾਟ ਰੱਖੀ ਗਈ ਹੈ। 295ਏ ਬਣਦੀ ਹੈ, 120 ਵੀ ਬਣਦੀ ਹੈ ਜੋ ਜਾਇਜ਼ ਧਾਰਾਵਾਂ ਬਣਦੀਆਂ ਨੇ ਉਹ ਪ੍ਰਸ਼ਾਸ਼ਨ ਵੱਲੋਂ ਨਹੀਂ ਲਗਾਈਆਂ ਗਈਆਂ। ਜਿਹੜੀ ਇਹ ਧਾਰਾਵਾਂ ਬਣਦੀਆਂ ਨੇ ਉਨ੍ਹਾਂ ਨੂੰ ਲਗਾਉਣ ਤਾਂ ਜੋ ਸੰਗਤਾਂ ਨੂੰ ਸੰਤੁਸ਼ਟੀ ਹੋਵੇ। ਜਿਹੜੀ ਬਾਕੀ ਗ੍ਰਿਫ਼ਤਾਰੀਆਂ ਨੇ ਉਹ ਵੀ ਹਲੇ ਤੱਕ ਨਹੀਂ ਕੀਤੀਆਂ ਗਈਆਂ। ਸਿੱਖਾਂ ਵਿਚ ਸਹਿਮ ਦਾ ਮਾਹੌਲ ਹੈ ਤਾਂ ਜੋ ਦੁਬਾਰਾ ਹਮਲਾ ਨਾ ਕਰੇ ਦੇਣ। ਇਸ ਮੰਦਰ ਦਾ ਮੂੰਹ/ਦਰਵਾਜਾ ਸਪੈਸ਼ਲ ਗੁਰਦੁਆਰਾ ਵੱਲ ਨੂੰ ਕੀਤਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲੇ ਤੱਕ ਸ਼੍ਰੋਮਣੀ ਕਮੇਟੀ ਇਥੇ ਦੌਰਾ ਕਰਨ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਭਾਈ ਸ਼ਮਸ਼ੇਰ ਸਿੰਘ ਦੀ ਅੰਤਿਮ ਅਰਦਾਸ 31 ਮਾਰਚ ਨੂੰ ਇਸ ਪਿੰਡ ਵਿਚ ਹੀ ਹੋਣੀ ਹੈ। ਸੋ ਉਥੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ। ਪੀੜਤਾਂ ਨੇ ਦੱਸਿਆਂ ਕੁਝ ਜਥੇਬੰਦੀਆਂ ਉਨ੍ਹਾਂ ਦੀ ਮਦਦ ਲਈ ਆਈਆਂ ਸਨ ਪਰ ਸਿੱਖਾਂ ਦੀ ਸਿਰਮੌਰ ਕਹੀ ਜਾਣ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਫਿਲਹਾਲ ਮਦਦ ਲਈ ਕੋਈ ਵੀ ਹੱਥ ਅੱਗੇ ਨਹੀਂ ਵਧਿਆ। ਬੇਅਦਬੀਆਂ ਦੀਆਂ ਘਟਨਾਵਾਂ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਮਲਾਵਰਾਂ ਦੇ ਪਿਛੇ ਕਿਸੇ ਸਿਆਸੀ ਤਾਕਤ ਹੋਣ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ। ਇਸ ਇਲਾਕੇ ਵਿਚ ਸਿਰਫ 10 ਘਰ ਸਿੱਖਾਂ ਦੇ ਹਨ। ਇਸ ਲਈ ਜ਼ਿਮੇਵਾਰ ਸਿੰਘਾਂ ਨੇ ਪ੍ਰਸਾਸ਼ਨ ਨੂੰ ਸੁਰੱਖਿਆ ਮੁਹਈਆ ਕਰਵਾਉਣ ਦੀ ਅਪੀਲ ਕੀਤੀ ਹੈ। ਪਿੰਡ ਬਦਸੂੲੀ ( ਕੈਥਲ) ਵਿਖੇ ਸਿੱਖਾਂ ਦੇ ਡੁਲੇ ਖੂਨ ਦੇ ਸਬੂਤ ੳੁਹ ਸਬੂਤ ਜੋ ਪ੍ਰਸ਼ਾਸ਼ਨ ਵੱਲੋ ਕੀਤੀ ਸਫਾੲੀ ਦੇ ਬਾਵਜੂਦ ਵੀ ਅਜੇ ਤੱਕ ਮੌਜੂਦ ਹਨ ( ਦੋਸ਼ੀਅਾਂ ਤੇ ਸਖਤ ਕਾਰਵਾੲੀ ਕਰਵਾੳੁਣ ਲੲੀ ਅਾਓ ਰਲ ਕੇ ਅਵਾਜ ਬੁਲੰਦ ਕਰੀੲੇ — ਭਾੲੀ ਮਾਝੀ) Video –

ਪਿੰਡ ਬਦਸੂੲੀ ( ਕੈਥਲ) ਵਿਖੇ ਸਿੱਖਾਂ ਦੇ ਡੁਲੇ ਖੂਨ ਦੇ ਸਬੂਤ ੳੁਹ ਸਬੂਤ ਜੋ ਪ੍ਰਸ਼ਾਸ਼ਨ ਵੱਲੋ ਕੀਤੀ ਸਫਾੲੀ ਦੇ ਬਾਵਜੂਦ ਵੀ ਅਜੇ ਤੱਕ ਮੌਜੂਦ ਹਨ ( ਦੋਸ਼ੀਅਾਂ ਤੇ ਸਖਤ ਕਾਰਵਾੲੀ ਕਰਵਾੳੁਣ ਲੲੀ ਅਾਓ ਰਲ ਕੇ ਅਵਾਜ ਬੁਲੰਦ ਕਰੀੲੇ — ਭਾੲੀ ਮਾਝੀ)

Posted by Bhai Harjinder Singh Majhi on Tuesday, 26 March 2019