ਸੁਖਬੀਰ ਬਾਦਲ ਸਾਂਭੇ ਡੇਰੇ ਸਿਰਸੇ ਦੀ ਖਾਲੀ ਗੱਦੀ – ਭਾਈ ਮਾਝੀ ( ਸ਼ੇਅਰ ਕਰੋ )

295

ਜਲੰਧਰ ਪ੍ਰੈਸ ਕਲੱਬ ਚ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਅਤੇ ਦਰਬਾਰ ਏ ਖਾਲਸਾ ਜਥੇਬੰਦੀ ਵੱਲੋ ਭਾਈ Harjinder Singh Majhi ਅਤੇ Sukhdev Singh Phagwara ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬਾਦਲਾਂ. ਦੀ ਰਾਮ ਰਹੀਮ ਨਾਲ ਰਲ ਕੇ ਕੀਤੀਆਂ ਕਰਤੂਤਾਂ ਬੇਨਕਾਬ ਕੀਤੀਆਂ ਗਈਆਂ ਸੁਖਬੀਰ ਇੰਸਾ ਤੇ ਉਹਦੇ ਕਬਜ਼ੇ ਵਾਲੀ ਸ਼੍ਰੋਮਣੀ ਕਮੇਟੀ ਦੇ ਆਗੂ ਜਵਾਬ ਦੇਣ ਕਿ ਉਹਨੇ ਆਪਣੇ ਪਿਤਾ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੇ ਮਈ ੨੦੦੭ ਦੇ 295 A ਦੇ ਕੇਸ ਚੋਂ ਬਿਨਾ ਲੜੇ ਬਰੀ ਕਰਵਾ ਪੂਰੀ ਸਿੱਖ ਕੋਮ ਨੂੰ ਹਰਾ ਕੇ ਨਮੋਸ਼ੀ ਦੇ ਆਲਮ ਚ ਕਿੳ ਸਿੱਟਿਆਂ , ਖ਼ਾਸ ਕਰ ਉਦੋਂ ਜਦੋਂ ਛਤਰਪਤੀ ਤੇ ਸਾਧਵੀਆਂ ਦੇ ਸਾਧਾਰਨ ਪਰਵਾਰ ਸੀਮਤ ਸਾਧਨਾ ਦੇ ਬਾਵਜੂਦ ਬਲਾਤਕਾਰੀ ਸਾਧ ਨੂੰ ਜੇਲ੍ਹ ਪਹੁੰਚਾ ਗਏ ਪੂਰੀ ਕੋਮ ਦੇ ਜੋਸ਼ ਸਾਧਨ ਸ਼੍ਰੋਮਣੀ ਕਮੇਟੀ ਕੋਲ ਹੋਣ ਦੇ ਬਾਵਜੂਦ ਸਿੱਖ ਕੋਮ ਦੇ ਇਸ ਕੇਸ ਨੂੰ ਬਿਨਾ ਲੜੇ ਹਰਾ ਦਿੱਤਾ ਗਿਆ । ਪੰਜਾਬ ਸਰਕਾਰ ਇਸ ਕੇਸ ਮੁੜ ਖੋਲ ਕੇ ਅੰਜਾਮ ਤੱਕ ਪਹੁੰਚਾਵੇ – copy (Terms of Service -: This Content Is Not my Own on this website . It is taken from another website,artical,youtube,newspaper,facebook or dailymotion. If u Have Any Issue About Any Content U Can Send Us Massage in page inbox. We will delete that content from website.) ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ

ਸੁਖਬੀਰ ਬਾਦਲ ਸਾਂਭੇ ਡੇਰੇ ਸਿਰਸੇ ਦੀ ਖਾਲੀ ਗੱਦੀ

ਸੁਖਬੀਰ ਬਾਦਲ ਸਾਂਭੇ ਡੇਰੇ ਸਿਰਸੇ ਦੀ ਖਾਲੀ ਗੱਦੀ: ਮਾਂਝੀ #SukhbirBadal #DeraSirsa #RamRahim #Sikh #Sarkar #Punjab #TvPunjab

Posted by TV Punjab on Friday, 18 January 2019