ਭੁੱਲ ਤਾਂ ਨਹੀਂ ਗਏ ? ਕਦੇ ਥੋਡਾ ਵੀ ਰਾਜ ਹੁੰਦਾ ਸੀ ਸਿੱਖੋ !! ਅੱਗੇ ਵੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ

3734

ਸਿੱਖੋ ! ਕਦੇ ਤੁਹਾਡਾ ਵੀ ਰਾਜ ਹੁੰਦਾ ਸੀ । ਇੱਕ ਵਾਰ ਜਰੂਰ ਪੜੋ ਅਤੇ ਅੱਗੇ ਸ਼ੇਅਰ ਜਰੂ ਕਰੋ – ਥੋਡਾ ਝੰਡਾ ਕਾਬਲ ਕੰਧਾਰ ਲਾਹੌਰ, ਪਿਸ਼ਾਵਰ ,ਰਾਵਲਪਿੰਡੀ ( ਪਾਕਿਸਤਾਨ ) ਤੱਕ ਝੂੱਲਦਾ ਸੀ ਥੋਡਾ ਨਾਨਕ-ਸ਼ਾਹੀ ਸਿੱਕਾ ਅੱਜ ਦੇ ਸਮੇ ਦੇ 4 ਦੇਸ਼ਾਂ ਵਿੱਚ ਚੱਲਦਾ ਸੀ ਇੰਗਲੈਂਡ ਫਰਾਂਸ ਤੇ ਰੂਸ ਦੀ ਕਰੰਸੀ ਨਾਲ਼ੋਂ ਥੋਡੀ ਕਰੰਸੀ ਉੱਪਰ ਹੁੰਦੀ ਸੀ ਫਰਾਂਸ ਇੰਗਲੈਂਡ ਦੇ ਲੋਕ ਥੋਡੇ ਰਾਜ ਵਿੱਚ ਨੌਕਰੀ ਕਰਨ ਆਉਦੇ ਸੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ , ਕੋਈ ਦੰਗਾ ਨਹੀਂ ਸੀ ਹੁੰਦਾ , ਕੋਈ ਬਲਾਤਕਾਰ ਨਹੀਂ ਸੀ ਹੁੰਦਾ , 

ਬਰਾਬਰਤਾ ਸੀ ਸਭ ਨੂੰ ( 1720000 ) ਬਹਾਦਰ ਫੋਜੀ ਸੀ ਦੁਨੀਆ ਥੋਡਾ ਸਿੱਕਾ ਮੰਨਦੀ ਸੀ | ਦੁਨੀਆ ਦੀ ਸਭ ਤੋਂ ਅਮੀਰ ਧਰਤੀ ਥੋਡੇ ਰਾਜ ਦੀ ਸੀ । ਸਭ ਤੋ ਮਹਿੰਗਾ ਹੀਰਾ ਕੋਹਿਨੂਰ ਥੋਡੇ ਕੋਲ ਸੀ । ਥੋਡੇ ਰਾਜ ਦੀਆ ਚੀਜ਼ਾਂ ਅੱਜ ਵੀ ਅਰਬਾਂ ਰੁਪਏ ਵਿੱਚ ਵਿਕਦੀਆਂ ਨੇ ਚੱਲੋ ਸਾਡੇ ਕਹੇ ਜਾਣ ਨਾਲ ਤਾਂ ਕੀ ਹੋਣਾ ਪਰ ਜਦੋ ਕਦੇ ਵੀ ਥੋਡੇ ਰਾਜ ਦੀ ਗੱਲ ਚੱਲਦੀ ਹੈ ਤਾ ਦੁਨੀਅਾ ਹੈਰਾਨ ਹੋ * ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ – ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ

The sikh Empire by Dr Sukhpreet singh Udhoke

Posted by Daily Punjabi Tv on Monday, 1 October 2018