ਵੀਡਿਓ ਦੇਖੋ ਜੀ ਸ਼ੇਅਰ ਕਰਨਾ ਨਾਂ ਭੁਲਿਓ | ਬਿਲਕੁਲ ਨਵੀਂ 1000 ਫੁੱਟ ਤੋਂ ਡਰੋਨ ਰਾਹੀਂ 7 ਅਕਤੂਬਰ ਬਰਗਾੜੀ ਇੱਕਠ ਦੀ..ਵੀਡਿਓ

751

ਵੀਡਿਓ ਦੇਖੋ ਜੀ ਸ਼ੇਅਰ ਕਰਨਾ ਨਾਂ ਭੁਲਿਓ |  ਬਰਗਾੜੀ ਦਾ ਇਕੱਠ ਜੋ ਆਪਣੇ ਬਲ-ਬੂਤੇ, ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ, ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਸੱਚ ਤੇ ਪਹਿਰਾ ਦੇਣ ਲਈ ਇਕੱਠੇ ਹੋਣ, ਇਸ ਨੂੰ ਇਕੱਠ ਕਹਿੰਦੇ ਹਨ ਬਿਲਕੁਲ ਨਵੀਂ 1000 ਫੁੱਟ ਤੋਂ ਡਰੋਨ ਰਾਹੀਂ 7 ਅਕਤੂਬਰ ਬਰਗਾੜੀ ਇੱਕਠ ਦੀ..ਹਿੰਦੂ ਮੁਸਲਮਾਨ ਭਾਈਚਾਰਾ ਚਲ ਪਿਆ,ਬਹੁਜਨ ਸਮਾਜ ਚਲ ਪਿਆ ਬਰਗਾੜੀ ਵਲ ਗੁਰੂ ਗਰੰਥ ਸਾਹਿਬ ਨੂੰ ਸਮਰਪਿਤ ਹੋ ਕੇ।ਜਲਦ ਬਾਮਸੇਫ ਦੇ ਨੇਤਾ ਵਾਮਨ ਮੇਸ਼ਰਾਮ ਪਹੁੰਚਣਗੇ ਜਿਹਨਾਂ ਭਗਵਿਆਂ ਵਿਰੁਧ ਪੂਰੇ ਭਾਰਤ ਵਿਚ ਮੋਰਚਾ ਲਗਾਇਆ। ਪੰਥ ਦੀ ਚੜਦੀਕਲਾ।ਇਨਸਾਫ ਮਿਲੇਗਾ ਭਗਵੇ ਹਾਰਨਗੇ।ਸ਼ਾਂਤਮਈ ਗੁਰਮਤਿ ਲਹਿਰ ਬੁਲੰਦ ਰਹੇ । 

ਇਸ ਮੋਰਚੇ ਦੀ ਸ਼ੁਰੂਆਤ ਵਿੱਚ ਅਗਵਾਈ ਕਰਨ ਵਾਲੇ ਆਗੂਆਂ ਦੇ ਪਿੱਛੇ ਹਟ ਜਾਣ ਤੇ ਸੰਗਤਾ ਨੇ ਪਾਇਆ ਲਾਹਨਤਾਂ,ਵਿਦੇਸੀ ਦੌਰਿਆਂ ਚ ਵਿਅਸਤ ਹੋਕੇ ਘਟਾਇਆ ਅਪਣਾ ਅਕਸ਼ਬਰਗਾੜੀ ਵਿੱਚ ਹਿੰਦੁ,ਮੁਸਿਲਮ,ਇਸਾਈ ਹਰ ਵਰਗ ਦੇ ਲੋਕਾਂ ਨੇ ਦਿਖਾਇਆ ਗੁਰੂ ਗ੍ਰੰਥ ਸਾਹਿਬ ਪ੍ਰਤੀ ਪਿਆਰ, ਭਾਈ ਜਗਤਾਰ ਸਿੰਘ ਹਵਾਰਾ ਵਲੋਂ 14 ਅਕਤੂਬਰ ਨੂੰ ਭਾਈ ਹਰਜਿੰਦਰ ਸਿੰਘ ਮਾਝੀ ਵਲੋ ਵਲੋਂ ਰੱਖੇ ਲਾਹਨਤੀ ਦਿਹਾੜੇ ਵਿਚ ਸ਼ਾਮਿਲ ਹੋਣ ਦੀ ਕੀਤੀ ਅਪੀਲ। ਲੋਕ ਇੰਸਾਫ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਨੰਗੇ ਕੀਤੇ ਕਾਲੀ, ਕੈਪਟਨ ਦੇ ਕਾਲੇ ਚਿੱਠੇ.. ਇਸ ਰੋਸ਼ ਮਾਰਚ ਵਿੱਚ ਇਨਸਾਫ ਲੈਣ ਲਈ ਹਾਜ਼ਰੀ ਲਵਾਉਣ ਦਾ ਲਖਾਂ ਸੰਗਤਾਂ ਨੂੰ ਮਿਲਿਆ ਸੁਭਾਗ, ਅਕਾਲੀ, ਕਾਂਗਰਸ ਦੇ ਇਕ ਹੋਣ ਨੇ ਪੰਜਾਬ ਵਿੱਚ ਤੀਜੇ ਬਦਲਾਅ ਤੇ ਲਾਈ ਮੋਹਰ। NH 54 Hiway ਹੋਇਆ ਜਾਮ.. ਪਟਿਆਲੇ ਵਿਚ ਗੱਦਾਰ ਤੇ ਲੰਬੀ ਵਿੱਚ ਡੋਗਰਿਆਂ ਦਾ ਇਕੱਠ… ਸੁਖਪਾਲ ਸਿੰਘ ਖਹਿਰਾ ਜਦ ਟੁਟਨ ਲਗੇ ਹੌਂਸਲਾ ਤਾਂ ਬਸ ਇਹ ਯਾਦ ਰਖਣਾ ,ਬਿਨਾਂ ਜੂਝਨ ਦੇ ਹਾਸਿਲ ਤਖਤ ਤਾਜ ਨਹੀਂ ਹੁੰਦੇ ,ਭਾਲ ਲੈਣਾ ਅੰਧਕਾਰ ਵਿਚ ਮੰਜਲ ਆਪਣੀ , ਜੁਗਨੂੰ ਕਦੀ ਉਜਾਲੇ ਦੇ ਮੁਥਾਜ ਨਹੀਂ ਹੁੰਦੇ .ਮੁਸੀਬਤਾਂ ਤੇ ਜੇਤੂ ਹੋਣਾ ,ਹਾਰਾਂ ਨੂੰ ਜਿਤਾਂ ਵਿਚ ਬਦਲਣਾ ਖਾਲਸੇ ਦਾ ਕਰਮ ਹੈ।ਇਹੀ ਸਾਡਾ ਕਿਰਦਾਰ ਹੈ ਜੋ ਗੁਰੂ ਨੇ ਸਾਨੂੰ ਸੌਪਿਆ। ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ । ਅਤੇ ਸਾਡੇ ਦੁਆਰਾ ਪਾਈ ਗਈ ਹਰ ਇੱਕ ਪੋਸਟ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਫੇਸਬੁੱਕ ਪੇਜ (Sikh Media Of Punjab) ਨੂੰ ਲਾਈਕ ਕਰੋ ਜੀ – (Video By Press Punjab)

ਬਿਲਕੁਲ ਨਵੀਂ 1000 ਫੁੱਟ ਤੋਂ ਡਰੋਨ ਰਾਹੀਂ 7 ਅਕਤੂਬਰ ਬਰਗਾੜੀ ਇੱਕਠ ਦੀ ਵੀਡਿਓ ਦੇਖੋ ਜੀ ਸ਼ੇਅਰ ਕਰਨਾ ਨਾਂ ਭੁਲਿਓ 14 ਨੂੰ ਸ਼ਹੀਦੀ ਦਿਹਾੜਾ ਬਰਗਾੜੀ ਪਹੁੰਚੋ ਜੀ

Posted by Simranjit Singh Mann fan club on Wednesday, 10 October 2018