ਫੇਸਬੁੱਕ ਅਤੇ ਵੱਟਸਐੱਪ ਤੇ ਫੋਟੋਆਂ ਅੱਗੇ ਤੋਂ ਅੱਗੇ ਭੇਜਣ ਵਾਲੇ ਆ ਤਿੰਨ ਮਿੰਟ ਦੀ ਕਲਿੱਪ ਜਰੂਰ ਸੁਣੋ

1297

ਵੇਖੋ ਵੀਡੀਓ । ਸ਼ੇਅਰ ਕਰੋ – ਫੇਸਬੁੱਕ ਅਤੇ ਵੱਟਸਐੱਪ ਤੇ ਫੋਟੋਆਂ ਅੱਗੇ ਤੋਂ ਅੱਗੇ ਭੇਜਣ ਵਾਲੇ ਆ ਤਿੰਨ ਮਿੰਟ ਦੀ ਕਲਿੱਪ ਜਰੂਰ ਸੁਣੋ ਇਸ ਵੀਡੀਓ ਵਿੱਚ ਭਾਈ ਸਰਬਜੀਤ ਸਿੰਘ ਧੂੰਦਾ ਵੱਲੋਂ ਫੇਸਬੁੱਕ ਅਤੇ ਵੱਟਸ ਐੱਪ ਤੇ ਜੋ ਰੋਜਾਨਾ ਦੀ ਤਰ੍ਹਾਂ ਹੀ ਮੈਸਿਜ ਜਾ ਫੋਟੋਆਂ ਆਉਦੀਆਂ ਹਨ ਕੇ ਇੱਕ ਵਾਰ ਵਾਹਿਗੁਰੂ ਜਰੂਰ ਲਿਖੋ ਜਾ ਇਸ ਫੋਟੋ ਨੂੰ ਅੱਗੇ ਦਸ ਗਰੁੱਪਾਂ ਵਿੱਚ ਸ਼ੇਅਰ ਕਰੋ ਤਾ ਤੁਹਾਨੂੰ ਅਗਲੇ ਦੋ ਦਿਨਾਂ ਵਿੱਚ ਕੁਝ ਕਾਮਯਾਬੀ ਹਾਸਿਲ ਹੋਵੇਗੀ ਜਾ ਗੁਰੂਆਂ ਦੀਆਂ ਕਾਲਪਨਿਕ ਫੋਟੋਆਂ ਨੂੰ ਬਣਾ ਕੇ ਵੱਧ ਤੋਂ ਵੱਧ ਅੱਗੇ ਸੈੱਡ ਕਰਨ ਲਈ ਕਿਹਾ ਜਾਂਦਾ ਹੈ ਇਸ ਵੀਡੀਓ ਵਿੱਚ ਭਾਈ ਸਰਬਜੀਤ ਸਿੰਘ ਧੂੰਦਾ ਵੱਲੋਂ ਉਹਨਾਂ ਲੋਕਾਂ ਬਾਰੇ ਗੱਲਬਾਤ ਕੀਤੀ ਗਈ ਹੈ ਅੱਗੇ ਪੂਰੀ ਵੀਡੀਓ ਜਰੂਰ ਵੇਖੋ ਅਤੇ ਸ਼ੇਅਰ ਕਰੋ ਜਰੂਰ – ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿੱਚ ਨਵੀਂਆ ਅਪਡੇਟਸ ਦੇਖਣ ਲਈ ਆਪ ਜੀ Sikh Media Of Punjab (You Tube channel) ਅਤੇ ਫੇਸਬੁੱਕ ਪੇਜ ਤੇ ਕਲਿੱਕ ਕਰੋ– ਹਰ ਖੇਤਰ, ਧਰਮ,ਮਜਬ ਦੀ ਖਬਰ ਦੀ ਜਾਣਕਾਰੀ ਲੈਣ ਲਈ ਸਾਡੇ you tube channel- Sikh Media Of Punjab ਨੂੰ subscribe ਕਰੋ, ਅਤੇ ਫੇਸਬੁੱਕ ਤੇ ਸਾਡੇ ਪੇਜ ਨੂੰ ਲਾਈਕ ਕਰੋ, ਅਤੇ ਜਾਣਕਾਰੀ ਖਬਰਾਂ ਨੂੰ ਅੱਗੇ ਪਹੁੰਚਾੳੁਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਸਾਡਾ ਫੇਸਬੁੱਕ ਪੇਜ ਆਪਸੀ ਪ੍ਰੇਮ ਪਿਆਰ ਅਤੇ ਪੰਜਾਬ ਦੇ ਲੋਕ ਹੱਕਾਂ ਲਈ ਅਗਾਂਹ ਵਧੂ ਸੋਚ ਦਾ ਧਾਰਨੀ ਰਹੇਗਾ ,ਸੋ ਸਾਡੇ ਪੇਜ ਨੂੰ ਸ਼ੇਅਰ ਕਰਕੇ ਪੰਜਾਬ ਅਤੇ ਹਰ ਖੇਤਰ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ Sikh Media Of Punjab

ਫੇਸਬੁੱਕ ਅਤੇ ਵੱਟਸਐੱਪ ਤੇ ਫੋਟੋਆਂ ਅੱਗੇ ਤੋਂ ਅੱਗੇ ਭੇਜਣ ਵਾਲੇ ਆ ਤਿੰਨ ਮਿੰਟ ਦੀ ਕਲਿੱਪ ਜਰੂਰ ਸੁਣੋBhai Sarbjit singh Dhunda

Posted by Daily Punjabi Tv on Friday, 28 September 2018